January 22, 2025
#ਭਾਰਤ

ਹਮਲੇ ਤੋਂ ਬਾਅਦ ਗ੍ਰਹਿਮੰਤਰੀ ਨੇ ਬੁਲਾਈ ਉਚ ਪੱਧਰੀ ਬੈਠਕ

ਸ਼੍ਰੀਨਗਰ – ਬੀ. ਐਸ. ਐੈਫ ਕੈਂਪ ’ਤੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਉਚ ਪਧਰੀ ਬੈਠਕ ਬੁਲਾਈ।ਉਨ੍ਹਾਂ ਵੱਲੋਂ ਬੈਠਕ ਵਿੱਚ ਸੀਆਰਪੀਐਫ ਤੇ ਬੀਐਸਐਫ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ, ਜਿਸ ਤੋਂ ਬਾਅਦ ਨੇੜੇ-ਤੇੜੇ ਦੇ ਸਕੂਲਾਂ ਨੂੰ ਨਾ ਬੰਦ ਕਰਨ ਦਾ ਫੈਸਲਾ ਲਿਆ ਗਿਆ।