December 8, 2024
#ਟ੍ਰਾਈਸਿਟੀ #ਪ੍ਰਮੁੱਖ ਖ਼ਬਰਾਂ

ਪੰਚਕੁਲਾ ਬ੍ਰੇਕਿੰਗ : ਸਲੈਂਡਰ ਬਲਾਸਟ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 5

PANCHKULA BREAKING . . . . . . .

 

ਪੰਚਕੂਲਾ ਦੇ ਸੈਕਟਰ 10 ਦੇ ਹਾਉਸ ਨੰਬਰ 702 ਦਾ ਸਿਲੇਂਡਰ ਬਲਾਸਟ ਮਾਮਲਾ।

ਸਿਲੇਂਡਰ ਬਲਾਸਟ ਵਿੱਚ ਮੌਤਾਂ ਦੀ ਗਿਣਤੀ 5 ਹੋਈ।

ਹੋਈ ਇੱਕ ਹੋਰ ਮੌਤ , 20 ਸਾਲ ਦੇ ਜਿਗਨੇਸ਼ ਦੀ ਇਲਾਜ ਦੇ ਦੌਰਾਨ ਮੋਹਾਲੀ ਦੇ ਨਿਜੀ ਹਸਪਤਾਲ ਵਿੱਚ ਹੋਈ ਮੌਤ ।

ਮ੍ਰਿਤਕ ਜਿਗਨੇਸ਼ 704 ਨੰਬਰ ਮਕਾਨ ਦਾ ਨਿਵਾਸੀ

ਇਸਤੋਂ ਪਹਿਲਾਂ ਐਤਵਾਰ ਦੇਰ ਰਾਤ ਦੋ ਹੋਰ ਲੋਕਾਂ ਦੀ ਹੋਈ ਸੀ ਮੌਤ ।

ਇਲਾਜ ਦੇ ਦੌਰਾਨ ਮੈਡੀਕਲ ਕਾਲਜ ਸੈਕਟਰ 32 ਚੰਡੀਗੜ ਵਿੱਚ ਹੋਈ ਸੀ ਮੌਤ ।

ਮ੍ਰਿਤਕਾਂ ਵਿੱਚ 702 ਨੰਬਰ ਮਕਾਨ ਵਿੱਚ ਰਹਿਣ ਵਾਲੇ ਅਜੀਤ ਸਿੰਘ ਚੌਧਰੀ ਅਤੇ ਦੂਜਾ 22 ਸਾਲ ਦਾ ਅਨਮੋਲ ।

ਚੰਡੀਗੜ੍ਹ ਸੈਕਟਰ 32 ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਵੈਨਟੀਲੇਟਰ ਨਾ ਮਿਲਣ ਦੀ ਵਜ੍ਹਾ ਨਾਲ ਹੋਈ ਮੌਤ।