ਪੰਜਾਬ ਵਿਚ ਪਾਲਤੂ ਪਸ਼ੂਆਂ ਤੇ ਟੈਕਸ ਲਈ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਹਰ ਤਰ੍ਹਾਂ ਦੇ ਪਾਲਤੂ ਜਾਨਵਰਾਂ ਤੇ ਟੈਕਸ ਲਗਾ ਦਿੱਤਾ ਹੈ। ਨੋਟੀਫਿਕੇਸ਼ਨ ਅਨੁਸਾਰ ਇਹ ਟੈਕਸ250 ਤੋਂ 500 ਰੁਪਏ ਹੋਵੇਗਾ। ਇਸ ਸਬੰਧੀ ਹਰੇਕ ਪਾਲਤੂ ਜਾਨਵਰ ਲਈ ਲਾਇਸੈਂਸ ਬਨਾਉਣਾ ਪਵੇਗਾ ਜਿਸ ਨੂੰ ਹਰ ਸਾਲ ਰੀਨੀਊ ਕਰਵਾਉਣਾ ਪਵੇਗਾ।