ਸਪੇਸ ਰਾਕ ਦਾ 400 ਕਰੋੜ ਸਾਲ ਪੁਰਾਣਾ ਟੁੱਕੜਾ 11 ਲੱਖ ‘ਚ ਵਿਕਿਆ

ਸਵੀਡਨ : ਸਵੀਡਨ ‘ਚ ਇਕ ਆਕਸ਼ਨ ਹੋਇਆ, ਜਿਸ ‘ਚ ਇਕ ਛੋਟੇ ਜਿਹੇ ਸਪੇਸ ਰਾਕ ਦੀ ਬੋਲੀ 11 ਲੱਖ ਰੁਪਏ ਲੱਗੀ| ਇਹ ਰਾਕ 26.5 ਕਿਲੋਂ ਕਿਗ੍ਰਾ ਭਾਰ ਹੈ, ਕਿਸੇ ਛੋਟੇ ਬੱਚੇ ਦੇ ਭਾਰ ਦੇ ਬਰਾਬਰ |
ਕੀ ਖਾਸ ਸੀ ਇਸ ਰਾਕ ‘ਚ
ਇਹ ਰਾਕ ਸਪੇਸ ਰਾਕ ਹੈ ਜੋ 400 ਕਰੋੜ ਸਾਲ ਪੁਰਾਣਾ ਹੈ| ਇਹ ਠੀਕ ਉਸ ਸਮੇਂ ਦਾ ਹੈ ਜਿੰਨ੍ਹੀ ਉਮਰ ਸਾਡੀ ਪ੍ਰਿਥਵੀ ਦੀ ਹੈ| ਸਵੀਡਨ ਦੇ ਪਜਲਮ ਨੋਰਬੋਟੇਨ ਟਾਊਨ ‘ਚ ਇਕ ਆਕਸ਼ਨ ਹੋਇਆ ਜਾ ਕੈਟੈਵਿਕੀ ਨੇ ਕਰਵਾਇਆ ਸੀ| ਕੈਟਾਵਿਟੀ ਦੀ ਕੰਟਰੀ ਮੈਨੇਜ਼ਰ ਕਲੇਜ ਹੇਨ ਨੇ ਦੱਸਿਆ ਕਿ ਇਕ ਆਕਸ਼ਨ ਕੈਟਾਵਿਕੀ ਦੇ ਲਈ ਬਹੁਤ ਮਜ਼ੇਦਾਰ ਰਿਹਾ|
ਬਹੁਤ ਰੇਇਲ ਹੈ ਇਹ ਉਲਕਾ ਪਿੰਡ
– ਆਕਸ਼ਨ ‘ਚ ਇਹ ਉਲਕਾ ਪਿੰਡ 11 ਲੱਖ ਰੁਪਏ ਵਿਚ ਵਿਕਿਆ|
– ਇਹ ਉਲਕਾ ਪਿੰਡ 20 ਸ਼ਤਾਬਦੀ ‘ਚ ਮਿਲਿਆ ਸੀ| ਇਹ ਬਹੁਤ ਰੇਇਰ ਹੈ| ਉਲਕਾ ਪਿੰਡ ਲੋਹੇ ਤੋਂ ਬਣਿਆ ਹੈ ਅਤੇ ਅਸ਼ਟਭੁੱਜਾ ਟਾਈਪ ‘ਚ ਹੈ|