December 8, 2024
#ਭਾਰਤ

ਪੀ. ਚਿਦੰਬਰਮ 19 ਤੱਕ ਰਹਿਣਗੇ ਤਿਹਾੜ ਜੇਲ ’ਚ

ਨਵੀਂ ਦਿੱਲੀ – ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਾ ਹੈ। ਚਿਦੰਬਰਮ ਨੂੰ ਆਈ. ਐੱਨ. ਐਕਸ ਮੀਡੀਆ ਕੇਸ ‘ਚ ਜੇਲ ਭੇਜ ਦਿੱਤਾ ਗਿਆ ਹੈ। ਉਹ 19 ਸਤੰਬਰ ਤੱਕ ਯਾਨੀ ਕਿ 14 ਦਿਨਾਂ ਤੱਕ ਤਿਹਾੜ ਜੇਲ੍ਹ ਵਿੱਚ ਰਹਿਣਗੇ। ਸੀ. ਬੀ. ਆਈ. ਕੋਰਟ ਨੇ ਚਿਦੰਬਰਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਜੇਲ ਭੇਜਿਆ ਹੈ।