ਚੌਥਾ ਟੀ-20 ਅੱਜ ਨਵੇਂ ਖਿਡਾਰੀਆਂ ਦੀ ਹੋਵੇਗੀ ਪਰਖ
ਲੜੀ ਵਿੱਚ ਜੇਤੂ ਲੀਡ ਬਣਾਉਣ ਮਗਰੋਂ ਭਾਰਤੀ ਕ੍ਰਿਕਟ ਟੀਮ ਵਿੱਚ ਸ਼ੁੱਕਰਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਚੌਥੇ ਟੀ-20 ਕੌਮਾਂਤਰੀ ਮੈਚ ’ਚ ਬਦਲਵੇਂ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਮੇਜ਼ਬਾਨ ਟੀਮ ਨੂੰ ਪਿਛਲੇ ਮੈਚ ਵਿੱਚ ਦਿਲ ਤੋੜ ਦੇਣ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੁਹੰਮਦ ਸ਼ਮੀ ਦੇ ਬਿਹਤਰੀਨ ਆਖ਼ਰੀ ਓਵਰ ਅਤੇ ਰੋਹਿਤ ਸ਼ਰਮਾ ਦੀ […]