ਚੀਨ ਵਲੋਂ ਭਾਰਤੀ ਸਰਹੱਦ ਨਾਲ ਉਸਾਰੀਆਂ ‘ਭੜਕਾਊ ਕਦਮ’
ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਕਾਨੂੰਨਸਾਜ਼ ਨੇ ਚੀਨ ਵਲੋਂ ਲੱਦਾਖ ਵਿੱਚ ਭਾਰਤੀ ਸਰਹੱਦ ’ਤੇ ਲਗਾਤਾਰ ਕੀਤੀ ਜਾ ਰਹੀ ਉਸਾਰੀ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਇਹ ਰਿਪੋਰਟਾਂ ਸਹੀ ਹਨ ਤਾਂ ਇਹ ਪੇਈਚਿੰਗ ਵਲੋਂ ਚੁੱਕਿਆ ਜਾ ਰਿਹਾ ‘ਭੜਕਾਊ ਕਦਮ’ ਹੈ ਅਤੇ ਇਹ ਦੱਖਣੀ ਚੀਨ ਸਾਗਰ ਵਿੱਚ (ਚੀਨ) ਦੇ ਵਿਹਾਰ ਨਾਲ ਮੇਲ ਖਾਂਦਾ ਹੈ। […]