ਹੈਰਿਸ ਦੀ ਟੀਮ ਵਿੱਚ ਅਹਿਮ ਅਹੁਦਿਆਂ ਉੱਤੇ ਔਰਤਾਂ ਦੀ ਨਿਯੁਕਤੀ
ਵਾਸ਼ਿੰਗਟਨ – ਅਗਲੇ ਮਹੀਨੇ ਅਮਰੀਕੀ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੀ ਕਮਲਾ ਹੈਰਿਸ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਚੀਫ਼ ਆਫ਼ ਸਟਾਫ਼, ਘਰੇਲੂ ਨੀਤੀ ਸਲਾਹਕਾਰ ਤੇ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਹੈਰਿਸ ਨੇ ਮਹਿਲਾਵਾਂ ਦੀ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੀਨਾ ਫਲੋਰਨੋਏ ਚੀਫ਼ ਆਫ਼ ਸਟਾਫ਼ ਹੋਣਗੇ। ਉਨ੍ਹਾਂ ਕੋਲ ਨੀਤੀ ਨਿਰਧਾਰਨ ਖੇਤਰ ਦਾ […]