Mayor Amarjit Singh Jiti Sidhu campaigned in favor of Balbir Singh Sidhu in Mohali
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਕਈ ਥਾਈਂ ਕੀਤਾ ਚੋਣ ਪ੍ਰਚਾਰ ਮੁਹਾਲੀ ਵਿੱਚ ਹੋਏ ਵਿਕਾਸ ਦੇ ਦਮ ਤੇ ਲੋਕਾਂ ਤੋਂ ਮੰਗੀਆਂ ਵੋਟਾਂ ਬਲਬੀਰ ਸਿੰਘ ਸਿੱਧੂ ਹਰ ਕਸਵੱਟੀ ਤੇ ਖਰਾ ਉਤਰਿਆ ਆਗੂ ; ਨਹੀਂ ਲਗਾਵਾਂਗੇ ਹੋਰ ਕਿਸੇ ਉਮੀਦਵਾਰ ਨੂੰ ਮੂੰਹ : ਇਲਾਕਾ ਵਾਸੀ ਮੁਹਾਲੀ : ਮੁਹਾਲੀ ਨਗਰ ਨਿਗਮ ਦੇ […]