Patanjali Yoga Samiti Chandigarh celebrates Women’s Day in Mohali
ਪਤੰਜਲੀ ਯੋਗ ਸੰਮਤੀ ਚੰਡੀਗੜ੍ਹ ਨੇ ਮੋਹਾਲੀ ਵਿਚ ਮਨਾਇਆ ਮਹਿਲਾ ਦਿਵਸ ਘਰ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ ਨਾਲ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਹਨ ਅੱਜ ਦੀਆਂ ਔਰਤਾਂ : ਕੁਲਜੀਤ ਸਿੰਘ ਬੇਦੀ ਮੋਹਾਲੀ ਦੇ ਫੇਜ਼ 3ਬੀ1 ਮੁਹਾਲੀ ਵਿਖੇ ਮਹਿਲਾ ਪਤੰਜਲੀ ਯੋਗ ਸੰਮਤੀ ਰਾਜ ਚੰਡੀਗੜ੍ਹ ਵੱਲੋਂ ਮਹਿਲਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ […]