ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ : ਰਾਤ ਪਈ ਬਾਰਸ਼ ਨੇ ਦਿਤੀ ਰਾਹਤ
ਚੰਡੀਗੜ੍ਹ : ਬੀਤੇ ਕਈ ਦਿਨਾਂ ਤੋਂ ਲੋਕ ਅਤਿ ਦੀ ਪੈ ਰਹੀ ਗਰਮੀ ਕਾਰਨ ਪ੍ਰੇਸ਼ਾਨ ਸਨ ਅਤੇ ਬਾਰਸ਼ ਦੀ ਉਡੀਕ ਕੀਤੀ ਜਾ ਰਹੀ ਸੀ। ਬੀਤੀ ਰਾਤ ਇਹ ਉਡੀਕ ਖ਼ਤਮ ਹੋ ਗਈ ਅਤੇ ਕਈ ਥਾਈ ਰੱਜ ਕੇ ਬਾਰਸ਼ ਪਈ। ਦਰਅਸਲ ਪੰਜਾਬ ਲਈ ਮੌਸਮ ਵਿਭਾਗ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ ਹੈ। ਗਰਮੀ ਦੇ ਪ੍ਰਕੋਪ ਦੇ ਵਿਚਕਾਰ ਠੰਡੀਆਂ ਹਵਾਵਾਂ […]