ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲੂਵਾਲੀਆ …

ਅੰਮ੍ਰਿਤਸਰ ਵਿਖੇ ਦਰਵਾਜ਼ਾ ਆਹਲ…

Secret Donar donated Maruti Eco …

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾ…

''Mehngai Ka Vikas'' : Rahul Gan…

ਮਹਿੰਗਾਈ ਕਾ ਵਿਕਾਸ  :  ਰਾਹੁ…

Petrol Rs. 90, Diesel Prices on …

ਪੰਜਾਬ ਚ ਪੈਟਰੋਲ 90 ਰੁ: ਤੋਂ…

Owner left 50 Lakh Dollars for p…

ਮਾਲਕ ਨੇ ਆਪਣੇ ਪਾਲਤੂ ਕੁੱਤੇ …

Oxford University testing vaccin…

ਬੱਚਿਆਂ ਲਈ ਟੀਕੇ ਦਾ ਪ੍ਰੀਖਣ …

Milk turned green due to Corona …

ਕੋਰੋਨਾ ਕਾਰਣ ਮਾਂ ਦਾ ਦੁੱਧ ਹ…

Trump got relief from impeachmen…

ਟਰੰਪ ਨੂੰ ਮਿਲੀ ਰਾਹਤ, ਸੈਨੇਟ…

People would vote without any fe…

ਕਾਂਗਰਸ ਦੀ ਗੁੰਡਾਗਰਦੀ ਦਾ ਜਵ…

Dont give relaxation for Reducti…

ਕੋਰੋਨਾ ਦੇ ਮਾਮਲਿਆਂ ਚ ਕਮੀ ਕ…

«
»
TwitterFacebookPinterestGoogle+

Milk turned green due to Corona effect

ਕੋਰੋਨਾ ਕਾਰਣ ਮਾਂ ਦਾ ਦੁੱਧ ਹੋ ਗਿਆ ਹਰਾ
ਮੈਕਸੀਕੋ-ਮੈਕਸੀਕੋ ਦੀ ਰਹਿਣ ਵਾਲੀ 23 ਸਾਲ ਦੀ ਇਕ ਔਰਤ ਅੰਨਾ ਕਾਰਟੇਜ ਨੇ ਕਿਹਾ ਹੈ ਕਿ ਮੈਨੂੰ ਅਤੇ ਮੇਰੀ ਬੱਚੀ ਨੂੰ ਕੋਰੋਨਾ ਹੋ ਗਿਆ ਸੀ। ਇਸ ਪਿੱਛੋਂ ਮੇਰੇ ਦੁੱਧ ਦਾ ਰੰਗ ਇਕ ਤਰ੍ਹਾਂ ਨਾਲ ਹਰਾ ਹੋ ਗਿਆ। ਇਸ ਨੂੰ ਵੇਖ ਕੇ ਮੈਂ ਹੈਰਾਨ ਹੋ ਗਈ। ਉਸ ਨੇ ਕਿਹਾ ਕਿ ਜਦੋਂ ਮੇਰਾ ਇਲਾਜ ਪੂਰਾ ਹੋਇਆ ਅਤੇ ਮੈਂ ਕੋਰੋਨਾ ਨੈਗੇਟਿਵ ਕਰਾਰ ਦਿੱਤੀ ਗਈ ਤਾਂ ਮੇਰੇ ਦੁੱਧ ਦਾ ਰੰਗ ਆਮ ਵਰਗਾ ਹੋ ਗਿਆ।

ਖਬਰਾਂ ਮੁਤਾਬਕ ਅੰਨਾ ਦੇ ਦਾਅਵੇ ਪਿੱਛੋਂ ਬਾਲ ਰੋਗਾਂ ਦੇ ਮਾਹਿਰ ਇਕ ਡਾਕਟਰ ਨੇ ਅੰਨਾ ਨੂੰ ਭਰੋਸਾ ਦਿੱਤਾ ਕਿ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਉਸ ਦਾ ਦੁੱਧ ਬਿਲਕੁਲ ਸੁਰੱਖਿਅਤ ਹੈ। ਡਾਕਟਰ ਨੇ ਕਿਹਾ ਕਿ ਅੰਨਾ ਦੇ ਸਰੀਰ ਦੇ ਅੰਦਰ ਮੌਜੂਦ ਨੈਚੁਰਲ ਐਂਟੀਬਾਡੀਜ਼ ਕਾਰਣ ਦੁੱਧ ਦਾ ਰੰਗ ਬਦਲ ਗਿਆ ਹੋਵੇਗਾ। ਅਸਲ ਵਿਚ ਐਂਟੀਬਾਡੀ ਇਨਫੈਕਸ਼ਨ ਨਾਲ ਲੜਦੇ ਹਨ ਅਤੇ ਜੱਚਾ-ਬੱਚਾ ਦੀ ਰੱਖਿਆ ਕਰਦੇ ਹਨ।