April 24, 2026
#ਪੰਜਾਬ

ਸੁਖਬੀਰ ਸਿੰਘ ਬਾਦਲ ਨੁੰ ਤੀਜੀ ਵਾਰ ਪ੍ਰਧਾਨ ਬਣਨ ‘ਤੇ ਸਨਮਾਨਿਤ ਕੀਤਾ

ਸਮਾਣਾ – ਅੱਜ ਪਟਿਆਲਾ ਵਿਖੇ ਸੈਕਟਰੀਏਟ ਵਿਖੇ ਵਿਸ਼ਾਲ ਧਰਨੇ ਤੋ ਬਾਅਦ ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਪ੍ਰਧਾਨ ਬਣਨ ਤੇ ਜੱਥੇਦਾਰ ਕੁਲਦੀਪ ਸਿੰਘ ਨੱਸੂਪੁਰ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੁੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਇਕ ਕਰਪਾਨ ਭੇਟ ਕੀਤੀ ਗਈ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ ਰੰਧਾਵਾ, ਸੁਰਜੀਤ ਸਿੰਘ ਅਬਲੋਵਾਲ,ਰਾਣਾ ਸੇਖੌ ਕੌਸਲਰ, ਸੁਖਵਿੰਦਰ ਸਿੰਘ ਰਾਜਲਾ ਤੋ ਇਲਾਵਾ ਅਕਾਲੀ ਆਗੂ ਹਾਜ਼ਰ ਸਨ।