Skip to content
ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਸਮਾਗਮ
ਟ੍ਰਾਈਸਿਟੀ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ, ਹਜ਼ਾਰਾਂ ਸੰਗਤਾਂ ਨੇ ਟੇਕਿਆ ਮੱਥਾ

ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਜ਼ਾਰਾਂ ਸੰਗਤਾਂ ਨੇ ਮੱਥਾ ਟੇਕਿਆ। ਸਾਰਾ ਦਿਨ ਸਜੇ ਧਾਰਮਿਕ ਦੀਵਾਨਾਂ ਵਿੱਚ ਢਾਡੀ ਵਾਰਾਂ, ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਗੁਰੂ ਇਤਿਹਾਸ ਦਾ ਗੁਣਗਾਨ ਕੀਤਾ ਗਿਆ।

By Reporter Blastingskyhawk1 min read

FROM THE NEWSROOM

Latest stories

View all →
stadiumn
ਖੇਡਾਂ

ਮੋਹਾਲੀ ਦੇ ਹਾਕੀ ਸਟੇਡੀਅਮ ’ਤੇ 9 ਕਰੋੜ ਖ਼ਰਚ, ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਤਿਆਰੀਆਂ ਤੇਜ਼

ਮੋਹਾਲੀ: ਫੇਜ਼-10 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਨੂੰ ਅਪਗ੍ਰੇਡ ਕਰਨ ’ਤੇ ਕਰੀਬ 9 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਏਸ਼ੀਅਨ […]

panjab
ਪੰਜਾਬ

ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਕਿਉਂ ਜਾ ਰਿਹਾ ਹੈ? ਸੁਪਨਿਆਂ ਦੀ ਉਡਾਣ ਜਾਂ ਆਪਣੇ ਹੀ ਸੂਬੇ ਵਿੱਚ ਮੌਕਿਆਂ ਦੀ ਘਾਟ?

ਪਿਛਲੇ ਪੰਜ ਸਾਲਾਂ ਵਿੱਚ 34.72 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਗਏ, ਪੰਜਾਬ ਦੇ ਨੌਜਵਾਨਾਂ ਦੇ ਪਰਵਾਸ ਪਿੱਛੇ ਰੁਜ਼ਗਾਰ, ਘੱਟ ਆਮਦਨ ਅਤੇ ਬਿਹਤਰ […]

katalkaand
ਪੰਜਾਬ

ਪੰਜਾਬ ਦੀ ਕਾਨੂੰਨ ਵਿਵਸਥਾ: ਸਵਾਲਾਂ ਦੇ ਘੇਰੇ ’ਚ ਸਰਕਾਰ ਬਿਊਰੋ‌ ਰਿਪੋਰਟ

ਪੰਜਾਬ ਵਿੱਚ ਜਦੋਂ ਵੀ ਗੋਲੀ ਚੱਲਦੀ ਹੈ, ਜਦੋਂ ਕਿਸੇ ਪਰਿਵਾਰ ਦਾ ਚਿਰਾਗ ਬੁਝਦਾ ਹੈ ਅਤੇ ਜਦੋਂ ਫਿਰੌਤੀ ਜਾਂ ਗੈਂਗਵਾਰ ਦੀ ਖ਼ਬਰ ਸਾਹਮਣੇ ਆਉਂਦੀ […]

hmm
ਪੰਜਾਬ

ਅਕਾਲੀ ਦਲ ਨੂੰ ਝਟਕਾ: ਸ਼ਿਆਮ ਲਾਲ ਗੁੱਜਰ ਮਾਜਰੀਆਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

ਅਕਾਲੀ ਦਲ ਨੂੰ ਝਟਕਾ, ਸ਼ਿਆਮ ਲਾਲ ਗੁੱਜਰ ਮਾਜਰੀਆਂ ਨੇ ਦਿੱਤਾ ਅਸਤੀਫ਼ਾ ਖਰੜ ਵਿੱਚ ਬੀਸੀ ਵਰਗ ਨੂੰ ਨੁਮਾਇੰਦਗੀ ਨਾ ਮਿਲਣ ’ਤੇ ਜਤਾਈ ਨਾਰਾਜ਼ਗੀ, ਪਾਰਟੀ […]

FROM THE NEWSROOM

ਪੰਜਾਬ

View all →

FROM THE NEWSROOM

ਭਾਰਤ

View all →

Advertisement style

BREAKING