Skip to content

ਹਰਿਆਣਾ ਨੂੰ ਹਰਾ ਬੈਂਗਲੁਰੂ ਪ੍ਰੋ ਕਬੱਡੀ ਲੀਗ ਦੇ ਪਲੇਆਫ ਚ

Share this story

ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ‘ਚ ਬੁੱਧਵਾਰ ਨੂੰ ਇੱਥੇ ਆਸਾਨ ਜਿੱਤ ਦੇ ਨਾਲ ਪਲੇਆਫ ‘ਚ ਜਗ੍ਹਾ ਬਣਾਈ। ਪਵਨ ਸਹਰਾਵਤ ਨੇ ਫਿਰ ਤੋਂ ਬੁਲਸ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਬੁਲਸ ਨੇ ਹਰਿਆਣਾ ਸਟੀਲਰਸ ਨੂੰ 56-39 ਨਾਲ ਹਰਿਆਣ। ਉਨ੍ਹਾ ਨੇ ਪ੍ਰਦੀਪ ਨਾਰਵਾਲ ਦੇ ਕਿਸੇ ਇਕ ਮੈਚ ‘ਚ 34 ਅੰਕ ਬਣਾਉਣ ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਯੂ ਮੁੰਬਾ ਨੇ ਪਟਨਾ ਪਾਈਰੇਟਸ ਨੂੰ 30-26 ਨਾਲ ਹਰਾ ਕੇ ਪਲੇਆਫ ‘ਚ ਜਗ੍ਹਾ ਪੱਕੀ ਕੀਤੀ।

Share this story
WRITTEN BY

BREAKING