April 23, 2026
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਸਪੈਸ਼ਲ ਅਧਿਕਾਰੀਆਂ ਦੀਆਂ ਨਿਯੁਕਤੀਆਂ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਵਿਸ਼ੇਸ਼ ਅਧਿਕਾਰੀ ਕੀਤੇ ਨਿਯੁਕਤ, ਤੁਰੰਤ ਪ੍ਰਭਾਵ ਤੇ ਦੇ ਦੋ ਰਾਜਨੀਤਕ ਸੈਕਟਰੀ, ਇੱਕ ਪ੍ਰਿੰਸੀਪਲ ਓ ਐਸ ਡੀ, ਇੱਕ ਓ ਐਸ ਡੀ ਅਤੇ ਇੱਕ ਮੀਡੀਆ ਸਲਾਹਕਾਰ, ਦੀਆਂ ਨਿਯੁਕਤੀਆਂ ਕੀਤੀਆਂ ਹਨ,ਸਾਬਕਾ ਸਟੇਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਤੇ ਸਾਬਕਾ ਚੈਅਰਮੈਨ ਅਜੈ ਗੋੜ ਨੂੰ ਮੁੱਖ ਮੰਤਰੀ ਦਾ ਰਾਜਨੀਤਕ ਸੈਕਟਰੀ, ਨੀਰਜ ਦਫਤੂਆਰ ਨੂੰ ਪ੍ਰਿੰਸੀਪਲ ਓ ਐਸ ਡੀ,ਤੇ ਭੂਪੇਸ਼ਵਰ ਦਿਆਲ ਨੂੰ ਓ ਐਸ ਡੀ, ਅਤੇ ਅਮਿਤ ਆਰੀਆ ਨੂੰ ਮੀਡੀਆ ਸਲਾਹਕਾਰ ਦਿੱਲੀ ਲਗਾਇਆ ਗਿਆ।