Skip to content

ਦਿੱਲੀ ‘ਚ ਹੁਣ ਭਾਜਪਾ ਸਰਕਾਰ ਬਣੇਗੀ : ਜਾਵੇਡਕਰ

Share this story

ਭਾਜਪਾ ਵੱਲੋਂ ਸੂਬਾ ਪ੍ਰਭਾਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਭਾਜਪਾ ਸਰਕਾਰ ਬਣੇਗੀ। ਮੋਦੀ ਦੀ ਅਗਵਾਈ ਦੇਸ਼ ਭਰ ‘ਚ ਹੈ। ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਭਾਜਪਾ ਮੰਗਲ ਕਰਨ ਵਾਲੀ ਪਾਰਟੀ ਦੇ ਤੌਰ ‘ਤੇ ਹੀ ਜਾਣੀ ਜਾਂਦੀ ਹੈ। ਇਹ ਸਪਸ਼ਟ ਹੈ ਕਿ ਦਿੱਲੀ ਦੀ ਜਨਤਾ ਬਿਜਲੀ-ਪਾਣੀ ਦੇ ਬਿੱਲ ਤੋਂ ਪਰੇਸ਼ਾਨ ਹੈ। ਪ੍ਰਦੂਸ਼ਣ ਨੂੰ ਲੈ ਕੇ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਨੂੰ ਘੇਰਦਿਆਂ ਕਿਹਾ ਦਿੱਲੀ ‘ਚ ਲੋਕਾਂ ਦਾ ਦਮ ਘੁੱਟ ਰਿਹਾ ਹੈ। ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਜਨਤਾ ਦੀਆਂ ਉਮੀਦਾਂ ‘ਤੇ ਖੜ੍ਹਾ ਉਤਰਾਂਗੇ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਕੰਮ ‘ਤੇ ਹੋਵੇਗਾ। ‘ਆਪ’ ਨੇ ਚੋਣਾਂ ਦਾ ਸਵਾਗਤ ਕੀਤਾ ਹੈ।

Share this story
WRITTEN BY

BREAKING