Never Take this with Roti……..May Arouse Cancer
ਭੁੱਲ ਕੇ ਵੀ ਰੋਟੀ !ਟਨਾਲ ਨਾ ਖਾਓ ਇਹ ਚੀਜ਼, ਵਰਨਾ ਹੋ ਸਕਦਾ ਹੈ ਕੈਂਸਰ
ਅਸੀਂ ਸਾਰੇ ਰੋਟੀ ਖਾਂਦੇ ਹਾਂ| ਇਹ ਸਾਡੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਹਿੱਸਾ ਜਿਹਾ ਹੈ| ਅਮੀਰ ਹੋਵੇ ਜਾਂ ਫਿਰ ਗਰੀਬ, ਹਰ ਕਿਸੇ ਨੂੰ ਖਾਣ ਵਿੱਚ ਰੋਟੀ ਜਰੂਰ ਚਾਹੀਦੀ ਹੈ| ਪਰ ਰੋਟੀ ਦੇ ਨਾਲ ਕੁੱਝ ਚੀਜਾਂ ਨੂੰ ਨਹੀਂ ਖਾਣਾ ਚਾਹੀਦਾ|
ਸਿਹਤ ਲਈ ਫਿਕਰਮੰਦ ਲੋਕਾਂ ਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭੁੱਲ ਕੇ ਵੀ ਰੋਟੀ ਦੇ ਨਾਲ ਚਾਵਲ ਨਹੀਂ ਖਾਣੇ ਚਾਹੀਦੇ| ਜੇਕਰ ਇਹ ਲਗਾਤਾਰ ਕਰਦੇ ਹੋ ਤਾਂ ਹੌਲੀ-ਹੌਲੀ ਸਰੀਰ ਵਿੱਚ ਕੈਂਸਰ ਹੋ ਸਕਦਾ ਹੈ| ਰੋਟੀ ਅਤੇ ਚਾਵਲ ਖਾਣ ਨਾਲ ਕੈਲੋਰੀ ਦਾ ਇਨਟੇਕ ਜ਼ਿਆਦਾ ਹੋ ਜਾਂਦਾ ਹੈ ਅਤੇ ਸਰੀਰ ਰੋਗੀ ਮਹਿਸੂਸ ਕਰਦਾ ਹੈ ਅਤੇ ਨੀਂਦ ਨਹੀਂ ਆਉਂਦੀ|
ਭੋਜਨ ਕਰਦੇ ਸਮਾਂ ਇਹ ਖਾਸ ਖਿਆਲ ਰੱਖਣਾ ਹੈ ਕਿ ਜੇਕਰ ਤੁਸੀਂ ਚਾਵਲ ਖਾ ਰਹੇ ਹੋ ਤਾਂ ਕੇਵਲ ਚਾਵਲ ਹੀ ਖਾਓ ਅਤੇ ਜੇਕਰ ਤੁਸੀਂ ਰੋਟੀ ਖਾ ਰਹੇ ਹੋ ਤਾਂ ਸਿਰਫ ਰੋਟੀ ਦਾ ਹੀ ਸੇਵਨ ਕਰੋ| ਇਸ ਨਾਲ ਤੁਹਾਡੀ ਸਿਹਤ ਅੱਛੀ ਰਹੇਗੀ|