April 24, 2026
#ਪੰਜਾਬ #ਭਾਰਤੀ ਡਾਇਸਪੋਰਾ

ਸੁਖਬੀਰ ਸਿੰਘ ਬਾਦਲ ਦਾ ਤੀਜੀ ਵਾਰ ਅਕਾਲੀ ਦਲ ਦਾ ਪ੍ਰਧਾਨ ਬਣਨ ‘ਤੇ ਵਰਕਰਾਂ ‘ਚ ਖ਼ੁਸ਼ੀ ਦੀ ਲਹਿਰ

ਮੌੜ ਮੰਡੀ – ਸ਼੍ਰੋਮਣੀ ਅਕਾਲੀ ਨੇ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਉਂਦਿਆਂ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ ਅਤੇ ਅਕਾਲੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ,ਉਪਰੰਤ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ,ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ,ਜਿਸ ਨੂੰ ਲੈ ਕੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖ਼ੋਂ,ਬਠਿੰਡਾ ਜਿਲ੍ਹਾ ਦੇ ਦਿਹਾਤੀ ਪ੍ਰਧਾਨ ਜਗਦੀਪ ਸਿੰਘ ਨਕਈ,ਮੈਂਬਰ ਰੇਲਵੇ ਬੋਰਡ ਅਤੇ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਦਿਆਲ ਦਾਸ ਸੋਢੀ,ਜਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਰੇਲਵੇ ਬੋਰਡ ਦੇ ਮੈਂਬਰ ਗੁਰਵਿੰਦਰ ਸਿੰਘ ਭਗਤਾ,ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਗਰਗ ਘੁੰਮਣੀਆ,ਸ਼੍ਰੀ ਸ਼ਿਵ ਸ਼ੰਭੂ ਸੇਵਾ ਮੰਡਲ ਮੌੜ ਦੇ ਪ੍ਰਧਾਨ ਅਜੈ ਕੁਮਾਰ ਟੋਨੀ,ਉੱਪ ਚੇਅਰਮੈਨ ਰਾਜੀਵ ਕੁਮਾਰ ਸੇਠੀ,ਵਿਕਾਸ ਬੋਨੀ ਮੈਂਬਰ,ਨਵਨੀਤ ਕੁਮਾਰ ਨਵੀਨ ਮੈਂਬਰ,ਸ਼੍ਰੀ ਸ਼ਿਆਮ ਖਾਟੂ ਸੇਵਾ ਮੰਡਲ ਅਤੇ ਸਾਬਕਾ ਪ੍ਰਧਾਨ ਵਿਸ਼ਵਾਸ਼ ਕੁਮਾਰ ਹੈਪੀ,ਸਹਾਰਾ ਕਲੱਬ ਦੇ ਪ੍ਰਧਾਨ ਸਤਪਾਲ ਵਿੱਕੀ ਘੁੰਮਣੀਆ,ਨਗਰ ਕੌਂਸਲਰ ਮੌੜ ਦੇ ਸਾਬਕਾ ਉੱਪ ਪ੍ਰਧਾਨ ਅਤੇ ਕੌਂਸਲਰ ਤਰਸੇਮ ਘੁੰਮਣੀਆ,ਸੀਨੀਅਰ ਬੀਜੇਪੀ ਆਗੂ ਵਿਸ਼ਨੂੰ ਗੋਇਲ,ਚੰਦਨ ਮੋਹਨ,ਲੀਗਲ ਸੈੱਲ ਪੰਜਾਬ ਦੇ ਮੈਂਬਰ ਐਡਵੋਕੇਟ ਸੁਰਿੰਦਰ ਸਿੱਧੂ,ਸੀਨੀਅਰ ਅਕਾਲੀ ਆਗੂ ਕ੍ਰਿਸ਼ਨ ਤਾਇਲ,ਵਪਾਰ ਮੰਡਲ ਮੌੜ ਦੇ ਸੈਕਟਰੀ ਜਸਪਾਲ ਗਰਗ,ਮੌੜ ਦੇ ਸਰਕਲ ਜਥੇਦਾਰ ਹਰਵਿੰਦਰ ਸਿੰਘ ਕਾਕਾ ਬੁਰਜ,ਜਨਮੇਜਾ ਸਿੰਘ ਸੇਖੋਂ ਦੇ ਨਿੱਜੀ ਸਹਾਇਕ ਬਲਪ੍ਰੀਤ ਸਿੰਘ ਮਾਨ,ਨਗਰ ਕੌਂਸਲ ਦੇ ਪ੍ਰਧਾਨ ਗਿਆਨ ਸਿੰੰਘ ਬਾਵਾ,ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਰਾਮਨਗਰ,ਸੁਖਜਿੰਦਰ ਸਿੰਘ ਬਰਾੜ ਸੁੱਖੀ ਮੈਂਬਰ ਬਲਾਕ ਸੰਮਤੀ ਘੁੰਮਣ ਕਲਾਂ ਅਤੇ ਮੀਤ ਪ੍ਰਧਾਨ ਯੂਥ ਅਕਾਲੀ ਦਲ ਜਿਲ੍ਹਾ ਬਠਿੰਡਾ,ਜਗਸੀਰ ਸ਼ਰਮਾਂ ਕੋਟਲੀ ਸੀਨੀਅਰ ਯੂਥ ਅਕਾਲੀ ਦਲ,ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ ਭੋਲਾ,ਸੀਨੀਅਰ ਅਕਾਲੀ ਆਗੂ ਅਸ਼ੋਕ ਕਮਾਰ ਉੱਭੇ ਵਾਲਾ,ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ ਰਾਜੇਸ਼ ਜੈਨ,ਮਾਰਕੀਟ ਕਮੇਟੀ ਦੇ ਚੇਅਰਮੈਨ ਰਵੀ ਕੁਮਾਰ ਉੱਭੇ ਵਾਲਾ,ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਮਾਈਸਰਖ਼ਾਨਾ,ਨਗਰ ਕੌਂਸਲ ਮੌੜ ਦੇ ਸਾਬਕਾ ਸੁਖਚੈਨ ਸਿੰਘ ਸਿੱਧੂ,ਨਗਰ ਕੌਂਸਲ ਮੌੜ ਦੇ ਸਾਬਕਾ ਉੱਪ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਹਰਜਿੰਦਰ ਸਿੰਘ ਕੱਪੀ,ਨਗਰ ਕੌਂਸਲ ਮੌੜ ਦੇ ਉੱਪ ਪ੍ਰਧਾਨ ਰਜਿੰਦਰ ਕੁਮਾਰ ਹੈਪੀ ਜ਼ੈਲਦਾਰ,ਸੀਨੀਅਰ ਅਕਾਲੀ ਆਗੂ ਜੀਵਰਤਨ ਘੁੰਮਣ ਕਲਾਂ,ਕਮਾਲੂ ਦੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਹਨੀ,ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸ਼ੁਸ਼ੀਲ ਕੁਮਾਰ ਸ਼ੀਲੀ ਗਰਗ,ਭਾਰਤੀ ਜਨਤਾ ਦੇ ਮੰਡਲ ਮੌੜ ਦੇ ਪ੍ਰਧਾਨ ਬਲਬੀਰ ਚੰਦ ਗਰਗ,ਸੀਨੀਅਰ ਬੀਜੇਪੀ ਨੇਤਾ ਅਤੇ ਮਾਰਕੀਟ ਕਮੇਟੀ ਮੌੜ ਦੇ ਸਾਬਕਾ ਉੱਪ ਚੇਅਰਮੈਨ ਮਹਿੰਦਰਪਾਲ ਗੋਇਲ,ਭਾਜਪਾ ਦੇ ਜਿਲ੍ਹਾ ਬਠਿੰਡਾ ਦਿਹਾਤੀ ਉੱਪ ਪ੍ਰਧਾਨ ਮਹਿੰਦਰ ਸਿੰਘ ਘੁੰਮਣ ਕਲਾਂ,ਮਾਰਕੀਟ ਕਮੇਟੀ ਦੇ ਸਾਬਕਾ ਉੱਪ ਚੇਅਰਮੈਨ ਹਰਸ਼ ਗੋਇਲ,ਨਗਰ ਕੌਂਸਲ ਮੌੜ ਦੇ ਉੱਪ ਪ੍ਰਧਾਨ ਮਹਿੰਦਰ ਸਿੰਘ ਫ਼ੌਜੀ,ਮੰਡਲ ਮੌੜ ਦੇ ਜਨਰਲ ਸਕੱਤਰ ਮਨਜੀਤ ਸਿੰਘ,ਕੌਂਸਲਰ ਅਲਕਾ ਰਾਣੀ,ਮੰਡਲ ਮੌੜ ਦੇ ਜਨਰਲ ਸੱਕਤਰ ਰਾਜਪਾਲ ਸ਼ਰਮਾ,ਵਪਾਰ ਮੰਡਲ ਮੌੜ ਦੇ ਸਾਬਕਾ ਪ੍ਰਧਾਨ ਕੈਲਾਸ਼ ਕੁਮਾਰ,ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਐਸ.ਸੀ.ਮੋਰਚਾ ਮਨੋਜ ਕੁਮਾਰ,ਮੰਡਲ ਮੌੜ ਦੇ ਉੱਪ ਪ੍ਰਧਾਨ ਮਲਕੀਤ ਸਿੰਘ,ਮੰਡਲ ਮੌੜ ਦੇ ਉੱਪ ਪ੍ਰਧਾਨ ਗਿੰਦਰ ਸਿੰਘ,ਬੀਜੇਪੀ ਯੁਵਾ ਮੋਰਚਾ ਮੌੜ ਦੇ ਪ੍ਰਧਾਨ ਸ਼ਿਵ ਜਿੰਦਲ,ਜਿਲ੍ਹਾ ਬਠਿੰਡਾ ਦਿਹਾਤੀ ਦੀ ਮਹਿਲਾ ਮੋਰਚਾ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ,ਬੀ.ਸੀ.ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ,ਮਹਿਲਾ ਮੋਰਚਾ ਮੰਡਲ ਮੌੜ ਦੀ ਪ੍ਰਧਾਨ ਬੀਬੀ ਦਲੀਪ ਕੌਰ,ਜਿਲ੍ਹਾ ਬਠਿੰਡਾ ਦੀ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ,ਮੰਡਲ ਮੌੜ ਦੀ ਉੱਪ ਪ੍ਰਧਾਨ ਬੀਬੀ ਅਮਰਜੀਤ ਕੌਰ ਨੇ ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਅਕਾਲੀ ਦਲ ਦਾ ਪ੍ਰਧਾਨ ਬਣਨ ‘ਤੇ ਖ਼ੁਸ਼ੀ ਜਾਹਰ ਕਰਦੇ ਹੋਏ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਅਤੇ ਇਸ ਖ਼ੁਸ਼ੀ ਵਿੱਚ ਲੱਡੂ ਵੰਡਣ ਦੇ ਨਾਲ-ਨਾਲ ਪਟਾਕੇ ਵੀ ਚਲਾਏ ਗਏ।