ਹਰਿਆਣਾ ਸਰਕਾਰ ਨੇ ਕੋਰੋਨਾ ਵਾਇਸ ਲਈ ਹੈਲਪਲਾਇਨ ਨੰਬਰ ਜਾਰੀ ਕੀਤੇ
ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਤੋਂ ਵਾਪਸ ਆਏ 136 ਲੋਕਾਂ ਵਿਚੋਂ 3 ਲੋਕਾਂ ਨੂੰ ਵੱਖ-ਵੱਖ ਜਿਲਿਆਂ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਹੈ ਇੰਨਾਂ ਵਿਚੋਂ 2 ਲੋਕਾਂ ਦਾ ਕੋਰੋਨਾ ਵਾਇਸਰ ਨਹੀਂ ਪਾਇਆ ਗਿਆ ਹੈ, ਜਦੋਂ ਕਿ ਇਕ ਵਿਅਕਤੀ ਦੀ ਰਿਪੋਰਟੀ ਅਜੇ ਆਉਣਾ ਬਾਕੀ ਹੈ ਸਿਹਤ ਮੰਤਰੀ ਨੇ ਕਿਹਾ ਕਿ ਚੀਨ ਤੋਂ ਆਉਣ ਵਾਲੇ 136 ਲੋਕਾਂ ਦੀ ਜਾਂਚ ਕੀਤੀ ਗਈ, ਜਿੰਨਾਂ ਨਾਲ 133 ਲੋਕ ਸਿਹਤਮੰਦ ਪਾਏ ਗਏ ਅਤੇ ਉਹ ਆਪਣੇ ਘਰਾਂ ਵਿਚ ਠੀਕ ਹਨ ਇੰਨਾਂ ਬਾਕੀ 3 ਲੋਕਾਂ ਵਿਚ ਇਕ ਵਿਅਕਤੀ ਗੁਰੂਗ੍ਰਾਮ, ਦੂਜਾ ਵਿਅਕਤੀ ਕਰਨਾਲ ਅਤੇ ਤੀਜਾ ਵਿਅਕਤੀ ਹਿਸਾਰ ਦੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੈ ਇਸ ਦੇ ਬਾਵਜੂਦ ਸਰਕਾਰ ਨੇ ਸਾਰੇ ਜਿਲਿਆਂ ਦੇ ਹੈਲਪਲਾਇਨ ਨੰਬਰ ਜਾਰੀ ਕੀਤੇ ਹਨ, ਜਿੰਨਾਂ ‘ਤੇ ਕੋਈ ਵੀ ਵਿਅਕਤੀ ਇਸ ਸਬੰਧੀ ਦੀ ਸੂਚਨਾ ਦੇ ਸਕਦਾ ਹੈ ਸ੍ਰੀ ਵਿਜ ਨੇ ਦਸਿਆ ਕਿ ਅੰਬਾਲਾ ਲਈ 0171-2556284 ਤੇ 9813059474 ਹੈਲਪਲਾਇਨ ਨੰਬਰ ਜਾਰੀ ਕੀਤਾ ਹੈ, ਇਸ ਦੇ ਨਾਲ ਹੀ ਭਿਵਾਨੀ ਲਈ 70278-47102, ਚਰਖੀ ਦਾਦਰੀ ਲਈ 70150-58611, ਫਰੀਦਾਬਾਦ ਲਈ 98181-97232 ਤੇ 0129-241563, ਫਤਿਹਾਬਾਦ ਲਈ 01667-297291, ਗੁਰੂਗ੍ਰਾਮ ਲਈ 0124-2322412 ਤੇ 99115-19296, ਹਿਸਾਰ ਲਈ 01662-278113 ਤੇ 98176-57605, ਝੱਜਰ ਲਈ 01251-297221 ਤੇ 70278-13976, ਜੀਂਦ ਲਈ 94161-39660, ਕੈਥਲ ਲਈ 98963-17010, ਕਰਨਾਲ ਲਈ 0184-4076099 ਤੇ 94661-24730, ਕੁਰੂਕਸ਼ੇਤਰ ਲਈ 01744-259285, ਨੂੰਹ ਲਈ 941760-129195, ਨਾਰਨੌਲ ਲਈ 941762-37358, ਪੰਚਕੂਲਾ ਲਈ 97794-94643, ਪਲਵਲ ਲਈ 01275-240022, ਪਾਣੀਪਤ ਲਈ 0180-2640255 ਤੇ 108, ਰਿਵਾੜੀ ਲਈ 94163-49426, ਰੋੋਹਤਕ ਲਈ 94164-79377, ਸਿਰਸਾ ਲਈ 01666-241155, ਸੋਨੀਪਤ ਲਈ 0130-2231932 ਤੇ 102 ਅਤੇ ਯਮੁਨਾਨਗਰ ਲਈ 70278-23288 ਤੇ 70279-72089 ਨੰਬਰ ਜਾਰੀ ਕੀਤੇ ਹਨ






