ਹੁਸ਼ਿਆਰਪੁਰ ਪੁਲਿਸ ਵੱਲੋਂ 15 ਕਿੱਲੋ ਡੋਡਿਆਂ ਸਮੇਤ ਦੋ ਕਾਬੂ
ਹੁਸ਼ਿਆਰਪੁਰ – ਸ੍ਰੀ ਜਗਦੀਸ਼ ਰਾਜ ਅੱਤਰੀ ਡੀ ਐੱਸ ਪੀ ਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਅਫ਼ਸਰ ਥਾਣਾ ਸਦਰ ਐੱਸ ਆਈ ਗਗਨਦੀਪ ਸਿੰਘ ਸੇਖੋਂ ਦੀਆਂ ਹਦਾਇਤਾਂ ਮੁਤਾਬਿਕ ਭੈੜੇ ਅਨਸਰਾਂ ਅਤੇ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੌਰਾਨ ਏ ਐੱਸ ਆਈ ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਬਣਾਏ ਗਸ਼ਤ ਦੌਰਾਨ ਸਵਰਨ ਫਾਰਮ ਬਾਈਪਾਸ ਇੱਕ ਕੈਂਟਰ ਨੰਬਰਪ ਪੀ-ਬੀ-12-q-3864 ਮਾਰਕਾ 1109 ਸ਼ੱਕ ਦੀ ਬਿਨਾਂ ਤੇ ਰੋਕਿਆ ਜਿਨ੍ਹਾਂ ਕੋਲ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਕਰਕੇ ਥਾਣੇ ਤੋਂ ਇਤਲਾਹ ਮਿਲਣ ਤੇ ਐੱਸ ਆਈ ਅਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਕੈਂਟਰ ਚਾਲਕ ਦਾ ਨਾਮ ਪੁੱਛਿਆ ਤਾਂ ਡਰਾਈਵਰ ਨੇ ਆਪਣਾ ਨਾਮ ਕੁਲਦੀਪ ਕੁਮਾਰ ਉਰਫ ਕਾਲਾ ਪੁੱਤਰ ਕੇਵਲ ਰਾਮ ਲਵਪ੍ਰੀਤ ਉਰਫ ਲੱਭੀ ਵਾਸੀ ਠਠਿਆਲਾ ਬੇਟ ਥਾਣਾ ਬਲਾਚੌਰ ਅਤੇ ਕੈਂਟਰ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਪੰਦਰਾਂ ਗੱਲੋਂ ਡੋਡੇ ਚੂਰਾ ਪੋਸਤ ਬਰਾਮਦ ਹੋਏ ਜਿਸ ਤੇ ਭਗਤ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿਛ ਕੀਤੀ ਜਾਵੇਗੀ।






