April 23, 2026
#ਪੰਜਾਬ

ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ ਵਿੱਚ ਬਿਨਾ ਅੰੰੈੰਟਰਸ ਟੈਸਟ ਤੋ ਬੀਐਡ ਵਿੱਚ ਦਾਖਿਲਾ

ਮੋਹਾਲੀ – ਪੰਜਾਬ ਦੇ ਹਜਾਰਾਂ ਵਿਦਿਆਰਥੀਆਂ ਜੋ ਆਪਣੀ ਗ੍ਰੇਜੁਏਸ਼ਨ ਪੂਰੀ ਕਰਨ ਤੋ ਬਾਅਦ ਬੀ.ਐਡ ਕਰਨ ਦੇ ਚਾਹਵਾਨ ਹਨ ਨੂੰ ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਬੀ.ਐੱਡ (2 ਸਾਲਾਂ) ਕੋਰਸ ਵਿੱਚ ਸੈਸ਼ਨ ਸਾਲ 2019–20 ਦੇ ਲਈ ਖੁੱਲੇ ਦਾਖਲਿਆਂ ਦਾ ਐਲਾਨ ਕੀਤਾ ਹੈ।ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਡਾਏਰੈਕਟਰ ਪ੍ਰੋ ਬੀਐਸ ਸਿੱਧੁ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਉਹ ਵਿਦਿਆਰਥੀ ਜਿਹਨਾਂ ਨੇ ਗ੍ਰੇਜੁਏਸ਼ਨ ਪਾਸ ਕਰ ਲਈ ਹੈ ਪ੍ਰੰਤੂ ਕਿਸੇ ਵੀ ਕਾਰਨ ਬੀ.ਐਡ ਦਾ ਦਾਖਲਾ ਟੈਸਟ ਨਹੀ ਦੇ ਸਕੇ ਉਹ ਬੀ.ਐਡ ਕੋਰਸ ਕਰਨ ਦੇ ਯੋਗ ਹੋਣਗੇ। ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ ਦੇ ਪ੍ਰਿੰਸੀਪਲ ਡਾ.ਰਮਨ ਰਾਣੀ ਗੁਪਤਾ ਨੇ ਕਿਹਾ ਕਿ ਚਾਹਵਾਨ ਵਿਦਿਆਰਥੀ ਆਰੀਅਨਜ਼ ਦੀ ਵੈਬਸਾਈਟ www.aryans.edu.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਜਾਂ 98762-99888 ਜਾਂ 98765-99888 ਤੇ ਕਾਲ ਕਰ ਸਕਦੇ ਹਨ।ਰਮਨ ਰਾਣੀ ਨੇ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਕਾਲਜਾਂ ਵਿੱਚ ਦਾਖਲਾ ਨਹੀ ਲਿਆ, ਹੁਣ ਉਹ ਬੀ.ਐਡ ਕੋਰਸ ਲਈ ਆਰੀਅਨਜ਼ ਵਿੱਚ ਸਕਾਲਰਸ਼ਿਪ ਦੇ ਅਧੀਨ ਦਾਖਲਾ ਲੈ ਸਕਦੇ ਹਨ।