ਆਨੰਦਪੁਰ ਸਾਹਿਬ ਦੇ ਮਤੇ ਨੂੰ ਵਿਸਾਰਨ ਵਾਲੇ ਸੁਖਬੀਰ ਬਾਦਲ ਨੂੰ ਅੱਜ ਤਖਤ ਸਾਹਿਬਾਨ ਤੋਂ ਮਾਰਚ ਸ਼ੁਰੂ ਕਰਨ ਲੱਗੇ ਸ਼ਰਮ ਕਿਉਂ ਨਾ ਆਈ: ਸੁਖਜਿੰਦਰ ਸਿੰਘ ਰੰਧਾਵਾ
ਪੰਥ ਤੇ ਕਿਸਾਨੀ ਦੋਵਾਂ ਨਾਲ ਧਰੋਹ ਕਮਾਉਣ ਵਾਲੇ ਅਕਾਲੀ ਦਲ ਵੱਲੋਂ ਆਪਣੀ ਗੁਆਚੀ ਸਿਆਸੀ ਸ਼ਾਖ ਬਚਾਉਣ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਆਉਣਗੀਆਂ ਚੰਡੀਗੜ੍ਹ – […]











