Skip to content

ਕ੍ਰਿਸ ਗੇਲ ਨੇ ਟੀ-20 ਕ੍ਰਿਕਟ ਚ 1000 ਛੱਕੇ ਕੀਤੇ ਪੂਰੇ

Share this story

ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਕ੍ਰਿਸ ਗੇਲ ਨੇ ਟੀ-20 ਕ੍ਰਿਕਟ ‘ਚ 1000 ਛੱਕੇ ਪੂਰੇ ਕਰ ਲਏ ਹਨ। ਗੇਲ ਨੇ ਇਹ ਰਿਕਾਰਡ ਰਾਜਸਥਾਨ ਰਾਇਲਜ਼ ਦੇ ਵਿਰੁੱਧ ਆਈ. ਪੀ. ਐੱਲ. ‘ਚ ਆਬੂ ਧਾਬੀ ਦੇ ਮੈਦਾਨ ‘ਤੇ ਬਣਾਇਆ। ਗੇਲ ਨੇ ਜਦੋ ਆਪਣੀ ਧਮਾਕੇਦਾਰ ਪਾਰੀ ਦੇ ਦੌਰਾਨ 7ਵਾਂ ਛੱਕਾ ਮਾਰਿਆ ਤਾਂ ਇਸ ਦੇ ਨਾਲ ਹੀ ਉਹ ਕ੍ਰਿਕਟ ਜਗਤ ਦੇ ਅਜਿਹੇ ਪਹਿਲੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ 1000 ਛੱਕੇ ਮਾਰੇ ਹਨ। ਦੱਸ ਦੇਈਏ ਕਿ ਗੇਲ ਆਈ. ਪੀ. ਐੱਲ. ‘ਚ ਵੀ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ‘ਚ ਟਾਪ ‘ਤੇ ਹਨ।
ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ-
1001 ਕ੍ਰਿਸ ਗੇਲ
690 ਕਿਰੋਨ ਪੋਲਾਰਡ
485 ਬ੍ਰੈਂਡਨ ਮੈੱਕੁਲਮ
467 ਸ਼ੇਨ ਵਾਟਸਨ
477 ਆਂਦਰੇ ਰਸੇਲ

Share this story
WRITTEN BY

BREAKING