ਚਿੱਤਰਕਲਾ ਵਰਕਸ਼ਪ ਵਿਚ ਭਾਗ ਲੈਣ ਵਾਲੇ ਚਿੱਤਰਕਾਰ
ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਸਬੰਧੀ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਵਿਚ 31 ਚਿੱਤਰਕਾਰਾਂ ਅਤੇ ਤਿੰਨ ਸਹਿਯੋਗੀਆਂ ਨੇ ਭਾਗ ਲਿਆ। ਇਨ੍ਹਾਂ ਵਿਚ ਸ. ਅਮਰਜੀਤ ਸਿੰਘ ਬਠਿੰਡਾ, ਸ. ਹਰਦਰਸ਼ਨ ਸਿੰਘ ਸੋਹਲ ਬਠਿੰਡਾ, ਸ. ਅਮਰ ਸਿੰਘ ਲੁਧਿਆਣਾ, ਸ. ਗੁਰਵਿੰਦਰਪਾਲ ਸਿੰਘ ਅੰਮ੍ਰਿਤਸਰ, ਸ. ਕੁਲਵੰਤ ਸਿੰਘ ਅੰਮ੍ਰਿਤਸਰ, ਸ੍ਰੀ ਅਸ਼ਨਵੀ ਵਰਮਾ ਟਾਂਡਾ, ਸ. ਬਾਜ਼ ਸਿੰਘ ਮਲੋਟ, ਸ. ਗੁਰਪ੍ਰੀਤ ਸਿੰਘ ਨਾਮਧਾਰੀ ਨਾਭਾ, ਸ. ਗੋਬਿੰਦਰ ਸਿੰਘ ਸੋਹਲ ਪਟਿਆਲਾ, ਸ. ਐਚ. ਮਹਿੰਦਰ ਸਿੰਘ ਸਨਾਮ, ਸ. ਹਰਪ੍ਰੀਤ ਸਿੰਘ ਨਾਜ ਲੁਧਿਆਣਾ, ਸ. ਇੰਦਰਜੀਤ ਸਿੰਘ ਚਿੱਤਰਕਾਰ, ਬੀਬੀ ਮੋਹਨਜੀਤ ਕੌਰ ਲਹਿਰਾਗਾਗਾ, ਸ. ਗੁਰਜੀਤ ਸਿੰਘ ਬਠਿੰਡਾ, ਸ. ਸੁਖਵਿੰਦਰ ਸਿੰਘ ਅੰਮ੍ਰਿਤਸਰ, ਸ੍ਰੀ ਗੋਪਾਲ ਕਿਸ਼ਨ ਸ਼ਰਮਾ, ਸ. ਮਾਧੋਦਾਸ ਸਿੰਘ, ਸ. ਗੁਰਪ੍ਰੀਤ ਸਿੰਘ ਕੋਮਲ, ਸ. ਜਸਮਿੰਦਰ ਸਿੰਘ ਜਲੰਧਰ, ਸ੍ਰੀ ਕੁਲਦੀਪ ਸ਼ਰਮਾ, ਸ. ਦਲਜੀਤ ਸਿੰਘ ਚੰਡੀਗੜ੍ਹ, ਸ. ਗੁਰਸ਼ਰਨ ਸਿੰਘ ਅੰਮ੍ਰਿਤਸਰ, ਡਾ. ਮਨਵੀਰ ਕੌਰ ਪਟਿਆਲਾ, ਸ. ਹਰਜੀਤ ਸਿੰਘ ਮੋਰਿੰਡਾ, ਸ. ਸਤਨਾਮ ਸਿੰਘ ਮੋਗਾ, ਸ. ਰਜਿੰਦਰ ਸਿੰਘ ਭਾਗੀਕੇ, ਸ. ਸੁਖਵਿੰਦਰ ਸਿੰਘ ਲੁਧਿਆਣਾ, ਸ੍ਰੀ ਗੁਰਦੀਪ ਚੰਦ ਚੰਡੀਗੜ੍ਹ, ਸ. ਬਲਰਾਜ ਸਿੰਘ ਬਰਾੜ ਮਾਨਸਾ, ਸ੍ਰੀ ਬਲਵਿੰਦਰ ਕੁਮਾਰ ਸ਼ਰਮਾ ਨਾਭਾ, ਸ. ਹਰਿੰਦਰਪਾਲ ਸਿੰਘ ਮੁਕਤਸਰ ਸਾਹਿਬ, ਬੀਬੀ ਨਵਨੀਤ ਕੌਰ ਅੰਮ੍ਰਿਤਸਰ, ਸ. ਗੁਰਜੀਤ ਸਿੰਘ ਅਤੇ ਸ੍ਰੀ ਮਦਨ ਲਾਲ ਸ਼ਾਮਲ ਸਨ।






