February 5, 2025
#ਦੇਸ਼ ਦੁਨੀਆਂ #ਪ੍ਰਮੁੱਖ ਖ਼ਬਰਾਂ

viral video: head of wife in one hand and knife in the other; man roam in the city

ਵਾਇਰਲ ਵੀਡੀਓ : ਇਕ ਹੱਥ ਚ ਪਤਨੀ ਦਾ ਕੱਟਿਆ ਸਿਰ ਤੇ ਦੂਜੇ ‘ਚ ਚਾਕੂ

ਤੇਹਰਾਨ : ਈਰਾਨ ਦਾ ਇਕ ਦਿਲ ਦਹਿਲਾਉਣ ਵਾਲਾ ਖ਼ੌਫਨਾਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਇਕ ਵਿਅਕਤੀ ਇਕ ਹੱਥ ਵਿਚ ਚਾਕੂ ਤੇ ਦੂਜੇ ਹੱਥ ਵਿਚ ਆਪਣੀ ਪਤਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਸੜਕ ‘ਤੇ ਇੱਧਰ-ਉੱਧਰ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਦਿਲ ਦਹਿਲਾਉਣ ਵਾਲੇ ਵੀਡੀਓ ਬਾਰੇ ਦੱਸਿਆ ਜਾ ਰਿਹਾ ਹੈ ਕਿ ਸ਼ਖਸ ਨੇ ਆਪਣੀ ਪਤਨੀ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਸਨ। 

ਦਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਸ਼ੱਕ ਹੈ ਕਿ 17 ਸਾਲ ਦੀ ਮੋਨਾ ਹੈਦਰੀ ਨੂੰ ਉਸ ਦੇ ਪਤੀ ਅਤੇ ਜੇਠ ਨੇ ਈਰਾਨ ਦੇ ਦੱਖਣੀ-ਪੱਛਮੀ ਸ਼ਹਿਰ ਅਹਿਵਾਜ਼ ਵਿਚ ਮੌਤ ਦੇ ਘਾਟ ਉਤਾਰਿਆ। ਮੋਨਾ ਹੈਦਰੀ ਦਾ ਵਿਆਹ ਸਿਰਫ 12 ਸਾਲ ਦੀ ਉਮਰ ਵਿਚ ਹੋਇਆ ਦਸਿਆ ਜਾਂਦਾ ਹੈ ਜਦੋਂ ਕਿ ਕਤਲ ਸਮੇਂ ਉਹ ਤਿੰਨ ਸਾਲ ਦੇ ਬੱਚੇ ਦੀ ਮਾਂ ਸੀ।
viral video: head of wife in one hand and knife in the other; man roam in the city

People joining AAP in large numbers continues

viral video: head of wife in one hand and knife in the other; man roam in the city

18 year old Punjabi Student found dead