Skip to content

ਵਿਜੇ ਮਾਲਿਆ ਗ੍ਰਿਫ਼ਤਾਰ ਜ਼ਮਾਨਤ ’ਤੇ ਰਿਹਾਅ

Share this story

ਲੰਡਨ – ਹਵਾਲਾ ਮਾਮਲੇ ’ਚ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ।ਜ਼ਿਕਰਯੋਗ ਹੈ ਕਿ ਮਾਲਿਆ ਖਿਲਾਫ ਪਹਿਲਾ ਦੋਸ਼ ਪਤਰ ਦਾਇਰ ਕੀਤਾ ਗਿਆ ਸੀ।ਇਸ ’ਚ ਆਈ. ਡੀ.ਬੀ.ਆਈ. ਬੈਂਕ ਤੋਂ ਤਕਰੀਬਨ 9000 ਕਰੋੜ

ਰੁਪਏ ਦਾ ਕਰਜ਼ਾ ਲੈਣ ‘ਚ ਧੋਖਾਧੜੀ ਦਾ ਦੋਸ਼ ਹੈ।ਇਹ ਕਰਜ਼ਾ ਮਾਲਿਆ ਨੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਤੋਂ ਲਿਆ ਸੀ ਪਰ ਇਸ ਨੂੰ ਅਦਾ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਦੋਸ਼ਾਂ ਦੀ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਲਿਆ ਮਾਰਚ 2016 ’ਚ

ਲੰਡਨ ਫਰਾਰ ਹੋ ਗਿਆ।

Share this story
WRITTEN BY

BREAKING