Beautiful Pariniti in Bridal Closeup
Beautiful Pariniti in Bridal Closeup
ਪਰਣੀਤੀ ਚੋਪੜਾ ਨੇ ਆਪਣੀ ਇੱਕ ਬਹੁਤ ਹੀ ਖ਼ੂਬਸੂਰਤ ਤਸਵੀਰ ਟਵਿਟਰ ਉੱਤੇ ਪੋਸਟ ਕੀਤੀ ਹੈ
ਇਸ ਕਲੋਜ਼ਰ ਦੇ ਦੌਰਾਨ ਉਹ ਅਦਾਕਾਰ ਅਰਜੁਨ ਕਪੂਰ ਦੇ ਨਾਲ ਹੀ ਵੈਨ ਵਿੱਚ ਸੀ
ਟਵੀਟ ਕਰਦੇ ਹੋਏ ਪਰਣੀਤੀ ਚੋਪੜਾ ਨੇ ਕਿਹਾ ”ਅਰਜੁਨ ਕਿਰਪਾ ਕਰਕੇ ਦੂਰ ਰਹੋ ਮੈਂ ਆਪਣਾ ਕਲੋਜ਼ਅਪ ਖਿਚਵਾਉਣਾ ਹੈ”