Skip to content

ਯੂ ਮੁੰਬਾ ਤੇ ਪੁਣੇਰੀ ਪਲਟਨ ਵਿਚਾਲੇ ਮੁਕਾਬਲਾ ਹੋਇਆ ਟਾਈ

Share this story

ਯੂ ਮੁੰਬਾ ਤੇ ਪੁਣੇਰੀ ਪਲਟਨ ਦੇ ਵਿਚ ਵੀਰਵਾਰ ਨੂੰ ਇੱਥੇ ਖੇਡੇ ਗਏ ਪ੍ਰੋ ਕਬੱਡੀ ਲੀਗ ਦਾ ਰੋਮਾਂਚਕ ਮੁਕਾਬਲਾ ਟਾਈ ਰਿਹਾ, ਜਿਸ ਨਾਲ ਦੋਵਾਂ ਟੀਮਾਂ ਨੂੰ ਅੰਕ ਬਰਾਬਰ ਮਿਲੇ। ਇਹ ਮੁਕਾਬਲਾ 33-33 ਨਾਲ ਬਰਾਬਰੀ ‘ਤੇ ਰਿਹਾ। ਯੂ ਮੁੰਬਾ ਦੀ ਟੀਮ ਨੇ ਆਖਰੀ ਪੰਜ ਮਿੰਟ ‘ਚ 6 ਅੰਕ ਨਾਲ ਪੱਛੜਨ ਤੋਂ ਬਾਅਦ ਅਭਿਸ਼ੇਕ ਸਿੰਘ ਦੀ ਬਦੌਲਤ ਸ਼ਾਨਦਾਰ ਵਾਪਸੀ ਕਰਦੇ ਹੋਏ ਮੁਕਾਬਲੇ ਨੂੰ ਡਰਾਅ ਕਰਵਾਇਆ। ਅਭਿਸ਼ੇਕ ਨੇ 11 ਅੰਕ ਹਾਸਲ ਕੀਤੇ।

Share this story
WRITTEN BY

BREAKING