Skip to content

EXPLORE THE ARCHIVE

Author: Prabhdeep Kaur

ਪੰਜਾਬ

ਏਟੀਐੱਮ ਲੁਟੇਰਿਆਂ ਦਾ ਖੁਰਾ ਖੋਜ ਨੱਪਦੀ ਪੁਲਿਸ ਜਲਦ ਹੀ ਪੁੱਜੇਗੀ ਨਤੀਜੇ ‘ਤੇ : ਥਾਣਾ ਮੁਖੀ ਰਮਨਦੀਪ ਸਿੰਘ

ਸ਼ੇਰਪੁਰ – ਥਾਣਾ ਸ਼ੇਰਪੁਰ ਅਧੀਨ ਪੈਂਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਦੀ ਸਟੇਟ ਬੈਂਕ ਆਫ਼ ਇੰਡੀਆ ਦਾ ਏ ਟੀ ਐੱਮ ਤੋੜ ਬੀਤੇ ਕੱਲ੍ਹ ਲੱਖਾਂ ਰੁਪਏ […]

By 1 min read
ਪੰਜਾਬ

ਮਾਨ ਦੇ ਮੁੜ ਪ੍ਰਧਾਨ ਬਣਨ ਨਾਲ ਅੰਮ੍ਰਿਤਸਰ ਦਲ ਹੋਰ ਮਜ਼ਬੂਤੀ ਨਾਲ ਸੰਘਰਸ਼ ਕਰੇਗਾ : ਖ਼ਾਲਸਾ

ਅਮਲੋਹ – ਸ. ਸਿਮਰਨਜੀਤ ਸਿੰਘ ਮਾਨ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੜ ਪੰਜ ਸਾਲਾ ਲਈ ਪ੍ਰਧਾਨ ਚੁਣੇ ਜਾਣ ‘ਤੇ ਜਿਥੇ ਦੇਸ਼/ਵਿਦੇਸ਼ ‘ਚ […]

By 1 min read
ਪੰਜਾਬ

ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਸਫਲਤਾਪੂਰਵਕ ਸਮਾਪਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਮਾ ਮੁਹਿੰਮ ਦੀਆਂ ਯੂਨਿਟਾਂ ਅਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ ਚੰਡੀਗੜ੍ਹ – ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ […]

By 1 min read
ਪ੍ਰਮੁੱਖ ਖ਼ਬਰਾਂ

ਨਾਗਰਕਿਤਾ ਕਾਨੂੰਨ ਖ਼ਿਲਾਫ਼ ਦਿੱਲੀ ‘ਚ ਉਬਾਲ-ਵਾਹਨਾਂ ਨੂੰ ਲਗਾਈ ਅੱਗ

ਵਿਦਿਆਰਥੀਆਂ ਦੇ ਰੋਸ ਮਾਰਚ ਨੇ ਧਾਰਿਆ ਹਿੰਸਕ ਰੂਪ ਨਵੀਂ ਦਿੱਲੀ – ਨਾਗਰਕਿਤਾ ਕਾਨੂੰਨ ਖ਼ਿਲਾਫ਼ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਅੱਜ ਦਿੱਲੀ […]

By 1 min read
ਦੇਸ਼ ਦੁਨੀਆਂ

ਬਰਤਾਨੀਆਂ ਆਮ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਨੂੰ ਪੂਰਨ ਬਹੁਮਤ

ਭਾਰਤੀ ਮੂਲ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਲੰਡਨ – ਸਾਲ 1923 ਦੇ ਬਾਅਦ ਦਸੰਬਰ ਮਹੀਨੇ ‘ਚ ਪਹਿਲੀ ਵਾਰ ਹੋਇਆਂ ਬਰਤਾਨੀਆ ਆਮ ਚੋਣਾਂ ‘ਚ […]

By 1 min read
ਪੰਜਾਬ

ਜਨਵਰੀ ਤੋਂ ਸਮੁੱਚੇ ਸਰਕਾਰੀ ਵਿਭਾਗਾਂ ਦਾ ਨਵੀਂ ਫਾਈਲ ਦਾ ਕੰਮਕਾਜ ਸਿਰਫ ਈ-ਆਫਿਸ ਰਾਹੀਂ ਹੀ ਹੋਵੇਗਾ : ਕੈਪਟਨ ਅਮਰਿੰਦਰ ਸਿੰਘ

ਸੇਵਾ ਕੇਂਦਰਾਂ ਵੱਲੋਂ ਸਾਰੇ ਦਸਤਾਵੇਜ਼ ਡਿਜੀਟਲ ਤਰੀਕੇ ਨਾਲ ਨਾਗਰਿਕਾਂ ਦੇ ਡਿਜੀਟਲ ਲਾਕਰਾਂ ‘ਚ ਹੋਣਗੇ ਸੁਰੱਖਿਅਤ ਚੰਡੀਗੜ੍ਹ – ਸੂਬੇ ਦੀ ਡਿਟੀਟਲ ਕ੍ਰਾਂਤੀ ਨੂੰ ਅੱਗੇ […]

By 1 min read
ਮਨੋਰੰਜਨ

ਪੰਜਾਬ ਸਰਕਾਰ ਚੰਡੀਗੜ ਨੇੜੇ ਬਣਾਵੇਗੀ ਫਿਲਮ ਸਿਟੀ : ਲਖਮੀਰ ਸਿੰਘ

ਅੰਮ੍ਰਿਤਸਰ ਬਾਲੀਵੁੱਡ ਵਿੱਚ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਚੰਡੀਗੜ ਨੇੜੇ ਫਿਲਮਸਿਟੀ ਵਸਾਉਣ ਦਾ […]

By 1 min read
ਪੰਜਾਬ

ਪੈਨਲ ਚਰਚਾ ਵਿਚ ਇਤਿਹਾਸਕਾਰਾਂ ਨੇ ਕਿਹਾ, ਪੰਜਾਬੀਆਂ ਨੇ ਆਪਣੇ ਗੌਰਗ ਦੀ ਰਾਖੀ ਲਈ ਵਿਦੇਸ਼ੀ ਹਮਲਾਵਰਾਂ ਦਾ ਕੀਤਾ ਟਾਕਰਾ

ਸਰਹਿੰਦ ਫਤਿਹ ਦਿੱਲੀ ਫਤਿਹ ਤੋਂ ਵੀ ਮਹੱਤਵਪੂਰਨ ਇਤਿਹਾਸਕ ਘਟਨਾ‑ਇਤਿਹਾਸਕਾਰ ਅਮਨਪ੍ਰੀਤ ਸਿੰਘ ਗਿੱਲ ਚੰਡੀਗੜ੍ਹ – ਇੱਥੇ ਲੇਕ ਕਲੱਬ ਵਿਖੇ ਸ਼ੁਰੂ ਹੋਏ ‘ਮਿਲਟਰੀ ਲਿਟਰੇਚਰ ਫੈਸਟੀਵਲ’ […]

By 1 min read
ਪੰਜਾਬ

ਧਾਰਮਿਕ ਅਤੇ ਸਿਆਸੀ ਧੜ੍ਹੇਬੰਦੀਆਂ ਦੇ ਉਭਾਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ- ਭਾਈ ਗਰੇਵਾਲ, ਭਾਈ ਖ਼ਾਲਸਾ

ਅੰਮ੍ਰਿਤਸਰ – ਪਿਛਲੇ ਕੁਝ ਸਮੇਂ ਤੋਂ ਸਿਆਸੀ ਆਗੂਆਂ ਅਤੇ ਸੰਤ ਸਮਾਜ ਦੇ ਕੁਝ ਨੁਮਾਇੰਦਿਆਂ ਵੱਲੋਂ ਆਪਣੇ ਵਿਚਾਰਕ ਵਖਰੇਵਿਆਂ, ਉਭਰ ਰਹੀਆਂ ਧੜ੍ਹੇਬੰਦੀਆਂ ਦੇ ਵਰਤਾਰੇ […]

By 1 min read
ਪੰਜਾਬ

ਮਿਲਟਰੀ ਲਿਟਰੇਚਰ ਫੈਸਟੀਵਲ-2019: ਬ੍ਰਿਗੇਡੀਅਰ ਰਾਜੇਸ਼ ਭਾਸਕਾਰ ਦੀ ਕਿਤਾਬ-ਮੌਡਰਨਾਈਜਿੰਗ ਨੈਸ਼ਨਲ ਇੰਟੈਲੀਜੈਂਸ ਅਪਰੇਟਸ ਫਾਰ ਇੰਟਰਨਲ ਸਕਿਊਰਿਟੀ ਅਪਰੇਸ਼ਨਜ ਉਤੇ ਗੋਸ਼ਟੀ

ਖੁਫੀਆ ਜਾਣਕਾਰੀ ਸਾਂਝੇ ਕੀਤੇ ਜਾਣ ਸਬੰਧੀ ਵੱਖ ਵੱਖ ਪੱਖਾਂ ਉਤੇ ਵਿਸਥਾਰਤ ਚਰਚਾ ਚੰਡੀਗੜ੍ਹ – ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੇਕ ਕਲੱਬ ਚੰਡੀਗੜ੍ਹ […]

By 1 min read
ਪੰਜਾਬ

‘ਕੈਮਲ ਮਰਚੈਂਟ ਆਫ਼ ਫੀਲਡੇਲਫੀਆ’ ਪੁਸਤਕ ‘ਤੇ ਵਿਚਾਰ ਚਰਚਾ

ਪੁਸਤਕ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅਤੇ ਸਮਕਾਲੀ ਸਖਸ਼ੀਅਤਾਂ ਸਬੰਧੀ ਕਹਾਣੀਆਂ ਬਾਰੇ ਦਿੱਤੀ ਗਈ ਜਾਣਕਾਰੀ ਚੰਡੀਗੜ – ਮਿਲਟਰੀ ਲਿਟਰੇਚਰ ਫੈਸਟੀਵਲ ਦੇ […]

By 1 min read
BREAKING