May 6, 2026

ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਚੱਲ ਰਹੀ ਸੁਣਵਾਈ ਵਿਚ ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਆਪਣੀਆਂ ਦਲੀਆਂ ਦਿੱਤੀਆਂ। ਵਕੀਲਾਂ ਨੇ ਕਿਹਾ ਕਿ ਰਾਸ਼ਟਰਪਤੀ ਦੇ ਵਿਰੁੱਧ ਸੱਤਾ ਦੀ ਦੁਰਵਰਤੋਂ ਸਬੰਧੀ ਲਗਾਏ ਗਏ ਦੋਸ਼ ਰਾਜਨੀਤਕ ਰੂਪ ਨਾਲ ਪ੍ਰੇਰਿਤ ਹਨ। ਬਚਾਅ ਪੱਖ ਦੇ ਵਕੀਲਾਂ ਨੇ ਆਪਣੀਆਂ ਸ਼ੁਰੂਆਤੀ ਦਲੀਲਾਂ ਪੂਰੀਆਂ ਕਰ ਲਈਆਂ ਹਨ। ਟਰੰਪ ਦੇ ਬਚਾਅ […]

ਪੰਜਾਬੀ ਗਾਇਕ ਸਿੰਘਾ ਦੇ ਸ਼ੋਅ ਦੌਰਾਨ ਸ਼ਰਾਬੀ, ਹਿੰਸਕ ਅਤੇ ਭੜਕਾਊ ਗਾਣੇ ਨਾ ਗਾਉਣ ਨੂੰ ਯਕੀਨੀ ਕਰਨ ਲਈ ਐਸ ਐਸ ਪੀ ਨੂੰ ਪੱਤਰ ਲਿਖਿਆ

ਐਸ.ਏ.ਐਸ ਨਗਰ – ਪੰਜਾਬੀ ਮਾਂ ਬੋਲੀ ਲਈ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਪੰਡਤ ਰਾਓ ਧਰੇਨਵਰ ਵਲੋਂ ਐਸ.ਏ.ਐਸ ਨਗਰ ਦੇ ਐਸ.ਐਸ.ਪੀ. ਨੂੰ ਪੱਤਰ ਲਿਖ ਕੇ ਪੰਜਾਬੀ ਗਾਇਕ ਸਿੰਘਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੰੜੂਆ ਵਿਖੇ ਹੋਣ ਵਾਲੇ (30 ਜਨਵਰੀ) ਦੇ ਸ਼ੋਅ ਦੌਰਾਨ ਸ਼ਰਾਬੀ, ਹਿੰਸਕ ਅਤੇ ਭੜਕਾਊ ਗਾਣੇ ਨਾ ਗਾਣ ਦੇਣ ਨੂੰ ਯਕੀਨੀ ਕਰਨ ਦੀ ਮੰਗ ਕੀਤੀ ਹੈ|ਪੱਤਰ ਵਿੱਚ […]

ਕੋਰੋਨਾ ਵਾਇਰਸ ਦੇ ਕਹਿਰ ਮਗਰੋਂ ਚੀਨ ‘ਚ ਫਸੇ ਭਾਰਤੀਆਂ ਨੂੰ ਕੱਢੇਗੀ ਕੇਂਦਰ ਸਰਕਾਰ

ਹੈਲਪ ਲਾਈਨ ਨੰਬਰ ਜਾਰੀ- ਪੰਜਾਬ ‘ਚ 16 ਅਤੇ ਹਰਿਆਣਾ ‘ਚ 2 ਸ਼ੱਕੀ ਮਰੀਜ਼ ਆਏ ਸਾਹਮਣੇ ਨਵੀਂ ਦਿੱਲੀ – ਚੀਨ ਤੋਂ ਫੈਲੇ ਕੋਰੋਨਾ ਵਾਇਰਸ ਬਾਰੇ ਦੁਨੀਆ ਭਰ ‘ਚ ਅਲਰਟ ਜਾਰੀ ਕੀਤਾ ਗਿਆ ਹੈ ਤੇ ਭਾਰਤ ਵੀ ਇਸ ਦਾ ਸ਼ਿਕਾਰ ਹੋ ਰਿਹਾ ਹੈ। ਭਾਰਤ ਸਰਕਾਰ ਨੇ ਚੀਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਤੇਜ਼ […]