Skip to content

ਬਾਲੀਵੁੱਡ ਅਦਾਕਾਰਾ ਦੀਪਤੀ ਨਵਲ ਦੀ ਸਿਹਤ ‘ਚ ਹੋ ਰਿਹੈ ਸੁਧਾਰ, ਪਿਆ ਸੀ ਦਿਲ ਦਾ ਦੌਰਾ

Share this story

ਮੋਹਾਲੀ – ਬਾਲੀਵੁੱਡ ਅਦਾਕਾਰਾ ਦੀਪਤੀ ਨਵਲ ਨੂੰ ਐਤਵਾਰ ਵਾਲੇ ਦਿਨ ਮਨਾਲੀ ਵਿਚ ਦਿਲ ਦਾ ਦੌਰਾ ਪਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਰਡਿਕ ਐਂਬੂਲੈਂਸ ਜ਼ਰੀਏ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਦੀਪਤੀ ਨਵਲ ਨੂੰ ਦੁਪਹਿਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਆਪਰੇਸ਼ਨ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੈ।ਐਤਵਾਰ ਨੂੰ ਉਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸਨੂੰ ਸੋਮਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Share this story
WRITTEN BY

BREAKING