Skip to content

EXPLORE THE ARCHIVE

Author: Prabhdeep Kaur

ਪੰਜਾਬ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰੋਸਟਰ ਰਜਿਸਟਰ ਲਾਗੂ

ਚੰਡੀਗੜ – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਦਉੱਨਤੀਆਂ ਸਬੰਧੀ ਰੋਸਟਰ ਰਜਿਸਟਰ ਲਾਗੂ ਕਰ ਦਿੱਤਾ […]

By 1 min read
ਪੰਜਾਬ

ਅਮਰੀਕੀ ਹਵਾਈ ਫੌਜ ’ਚ ਸਿੱਖਾਂ ਦੇ ਧਾਰਮਿਕ ਪਹਿਰਾਵੇ ਨੂੰ ਮਾਨਤਾ ਸ਼ਲਾਘਾਯੋਗ- ਭਾਈ ਲੌਂਗੋਵਾਲ

ਦਿੱਲੀ ਹਵਾਈ ਅੱਡੇ ’ਤੇ ਘਰੇਲੂ ਉਡਾਣ ’ਚ ਸਿੱਖ ਨੂੰ ਕਕਾਰ ਉਤਾਰ ਕੇ ਜਾਣ ਲਈ ਮਜ਼ਬੂਰ ਕਰਨਾ ਮੰਦਭਾਗਾ ਅੰਮ੍ਰਿਤਸਰ – ਅਮਰੀਕੀ ਹਵਾਈ ਸੈਨਾ ਵੱਲੋਂ […]

By 1 min read
ਪੰਜਾਬ

ਪੰਜਾਬ ਦੇ ਡੀ.ਜੀ.ਪੀ. ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨਾ ਮੰਦਭਾਗਾ- ਭਾਈ ਲੌਂਗੋਵਾਲ

ਕਿਹਾ, ਲਾਂਘੇ ਨਾਲ ਦੋਵਾਂ ਦੇਸ਼ਾਂ ਦੀ ਭਾਈਚਾਰਕ ਸਾਂਝ ਵਧੀ ਤੇ ਫੈਲਿਆ ਅਮਨ ਦਾ ਸੁਨੇਹਾ ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ […]

By 1 min read
ਪੰਜਾਬ

ਪੀਐਮਐਸ ਭੁਗਤਾਨ ਵਿੱਚ ਪੰਜਾਬ ਐਮ ਪੀ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਨਾਲੋ ਪੱਛੜ ਗਿਆ ਹੈ

ਪੁੱਕਾ ਅਤੇ ਪੁਟੀਆ ਨੇ ਕੇਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਪਿਛਲੇ 4 ਸਾਲਾਂ ਦੇ ਲਗਭਗ 1850 ਕਰੋੜ ਰੁਪਏ ਦੇ ਪੀਐਮਐਸ ਦਾ ਭੁਗਤਾਨ ਕਰਨ […]

By 1 min read
ਪ੍ਰਮੁੱਖ ਖ਼ਬਰਾਂ

ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਮੁੜ ‘ਗ੍ਰੇਅ ਲਿਸਟ’ ਵਿੱਚ ਰੱਖਿਆ

ਚੀਨ, ਮਲੇਸ਼ੀਆ ਤੇ ਤੁਰਕੀ ਨੇ ਬਲੈਕ ਲਿਸਟ ਹੋਣ ਤੋਂ ਬਚਾਇਆ ਨਵੀਂ ਦਿੱਲੀ – ਅੱਤਵਾਦ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ‘ਚ ਘਿਰਿਆ ਪਾਕਿਸਤਾਨ […]

By 1 min read
ਭਾਰਤ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਜਮੇਰ ਸ਼ਰੀਫ਼ ਦਰਗਾਹ ਲਈ ਚਾਦਰ ਭੇਜੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਜਮੇਰ ਦੇ ਖ਼ਵਾਜ਼ਾ ਮੁਈਨ-ਉਦ-ਦੀਨ ਚਿਸ਼ਤੀ ਦੀ ਦਰਗਾਹ ‘ਤੇ ਚੜਾਉਣ ਲਈ ਇੱਕ ਚਾਦਰ ਭੇਜੀ। […]

By 1 min read
ਪੰਜਾਬ

ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਦੇ ਸਾਈਨ ਬੋਰਡ ਅਤੇ ਸੜਕਾਂ ਦੇ ਮੀਲ ਪੱਥਰ ਪੰਜਾਬੀ ਵਿਚ ਲਿਖੇ ਜਾਣਾ ਹੁਣ ਲਾਜ਼ਮੀ: ਤ੍ਰਿਪਤ ਬਾਜਵਾ

ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਨੇ ਹੁਕਮਾਂ ਨੂੰ ਲਾਗੂ ਕਰਨ ਲਈ ਸਮੂਹ ਵਿਭਾਗਾਂ ਅਤੇ ਅਦਾਰਿਆ ਨੂੰ ਪੱਤਰ ਕੀਤਾ ਜਾਰੀ ਚੰਡੀਗੜ – […]

By 1 min read

ਪਿੰਡ ਗੋਲੇਵਾਲਾ ਦੇ ਛੱਪੜ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਗੋਲੇਵਾਲਾ – ਫਰੀਦਕੋਟ ਦੇ ਨੇੜਲੇ ਪਿੰਡ ਗੋਲੇਵਾਲਾ ਦੇ ਬੇਗੂ ਵਾਲਾ ਰੋਡ ਉੱਪਰ ਮਲੂਕਾ ਪੱਤੀ ਦੇ ਅਧੀਨ ਆਉਦੇ ਛੱਪੜ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ […]

By 1 min read
ਪੰਜਾਬ

ਸ਼੍ਰੋਮਣੀ ਕਮੇਟੀ ਨੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕੀਤਾ ਯਾਦ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਅੰਮ੍ਰਿਤਸਰ – ਸੰਨ 1921 ਵਿਚ ਵਾਪਰੇ ਸਾਕਾ ਨਨਕਾਣਾ ਸਾਹਿਬ […]

By 1 min read
ਪੰਜਾਬ

ਬਾਘਾਪੁਰਾਣਾ ਦੇ ਚੌਂਕ ‘ਚ ਨਾਜਾਇਜ਼ ਉਸਾਰੀਆਂ ਦੁਕਾਨਾਂ ਨੂੰ ਲੈ ਕੇ ਚੱਲ ਰਹੇ ਰੌਲੇ ਕਾਰਨ ਮੌਕਾ ਦੇਖਣ ਪਹੁੰਚੇ ਡੀ ਸੀ ਮੋਗਾ

ਬਾਘਾਪੁਰਾਣਾ – ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ, ਤੇ ਪਿਛਲੇ ਦਿਨਾਂ ਤੋਂ ਲਗਾਤਾਰ ਸ਼ਹਿਰ ਦੇ ਮੇਨ ਚੌਂਕ ਵਿਚ ਬਣੀਆਂ […]

By 1 min read
ਪੰਜਾਬ

ਆਰੀਅਨਜ਼ ਪਬਲਿਕ ਸਕਲ ਦੇ ਛੋਟੇ ਵਿਦਿਆਰਥੀ ਧਾਰਮਿਕ ਸਥਾਨ ਤੇ ਹੋਏ ਨਤਮਸਤਕ

ਮੋਹਾਲੀ – ਪ੍ਰਿੰਸੀਪਲ ਸਰਿਤਾ ਜੈਨ ਦੀ ਅਗਵਾਈ ਵਿੱਚ ਰਾਜਪੁਰਾ ਦੇ ਨੇੜੇ ਆਰੀਅਨਜ਼ ਪਬਲਿਕ ਸਕੂਲ ਦੇ ਛੋਟੇ ਵਿਦਿਆਰਥੀਆਂ ਵਿੱਚ ਨੈਤਿਕ ਮੁੱਲਾਂ ਨੂੰ ਜਾਗਰੂਕ ਕਰਨ […]

By 1 min read
ਪੰਜਾਬ

ਬਜਟ ਸੈਸ਼ਨ ਦੇ ਇਕ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਚਾਰਾਂ ਹੋਣਗੀਆਂ: ਚੰਨੀ

ਦਿਲ ਦੇ ਵਲਵਲਿਆਂ ਅਤੇ ਅੰਦਰੂਨੀ ਭਾਵਨਾ ਨੂੰ ਪ੍ਰਗਟਾਉਣ ਲਈ ਮਾਂ ਬੋਲੀ ਤੋਂ ਬਿਨਾ ਹੋਰ ਕੋਈ ਭਾਸ਼ਾ ਨਹੀਂ:ਪਾਤਰ ਚੰਡੀਗੜ – ਕੌਮਾਂਤਰੀ ਮਾਂ ਬੋਲੀ ਦਿਵਸ […]

By 1 min read
BREAKING