Skip to content

ਪੰਜਾਬ

ਪੰਜਾਬ

ਖੇਤੀਬਾੜੀ ਕਾਲਜਾਂ ਨੇ ਬੀ.ਐੱਸਸੀ ਐਗਰੀ ਮਾਪਦੰਡਾਂ ਦੇ ਮੁੱਦੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ

ਚੰਡੀਗੜ – ਪੰਜਾਬ ਦੇ 107 ਖੇਤੀਬਾੜੀ ਕਾਲਜ ਬੰਦ ਹੋਣ ਦੇ ਕੰਡੇ ਤੇ ਹਨ ਹਾਲ ਹੀ ਵਿੱਚ, ਕੌਂਸਲ ਨੇ ਇੱਕ ਪਬਲਿਕ ਨੋਟਿਸ ਪ੍ਰਕਾਸ਼ਤ ਕੀਤਾ […]

By 1 min read
ਪੰਜਾਬ

ਸਰਕਾਰੀਆ ਨੇ 10 ਸਹਾਇਕ ਟਾਊਨ ਪਲੈਨਰਾਂ ਅਤੇ 9 ਸਟੈਨੋਜ਼ ਨੂੰ ਨਿਯੁਕਤੀ ਪੱਤਰ ਦਿੱਤੇ

ਚੰਡੀਗੜ – ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੁੱਡਾ ਭਵਨ, ਐਸ.ਏ.ਐਸ. ਨਗਰ ਵਿਖੇ 10 ਸਹਾਇਕ ਟਾਊਨ ਪਲੈਨਰਾਂ ਅਤੇ […]

By 1 min read
ਪੰਜਾਬ

ਸੋਲਟਾਲਕ ਅਤੇ ਆਰੀਅਨਜ਼ ਨੇ ਟੈਗੋਰ ਥਿਯੇਟਰ ਵਿਖੇ ਬਜ਼ਾਮ-ਏ-ਸੁਖਨ ਗ੍ਰੈਂਡ ਮੁਸ਼ੈਰਾ ਦਾ ਆਯੋਜਨ ਕੀਤਾ

ਚੰਡੀਗੜ – ਸੋਲਟਾਲਕ ਸਾਹਿਤ ਸਭਾ ਵੱਲੋਂ ਆਰੀਅਨਜ਼ ਗਰੁੱਪ ਆੱਫ ਕਾਲੇਜ਼ਿਜ, ਰਾਜਪੂਰਾ, ਨੇੜੇ ਚੰਡੀਗੜ ਦੇ ਸਹਿਯੋਗ ਨਾਲ ਅੱਜ ਟੈਗੋਰ ਥੀਏਟਰ ਮਿੰਨੀ ਆਡੀਟੋਰੀਅਮ ਵਿੱਚ ਬਜ਼ਮ-ਏ-ਸੁਖਾਨ […]

By 1 min read
ਪੰਜਾਬ

ਖ਼ਾਲਸਾਈ ਜਾਹੋ-ਜਲਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਆਗਾਜ਼

ਸਿੰਘ ਸਾਹਿਬ ਗਿ: ਰਘਬੀਰ ਸਿੰਘ ਨੇ ਕੀਤੀ ਆਰੰਭਤਾ ਦੀ ਅਰਦਾਸ ਸ੍ਰੀ ਅਨੰਦਪੁਰ ਸਾਹਿਬ – ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਅਸਥਾਨ ਤੋਂ […]

By 1 min read
ਪੰਜਾਬ

ਸ੍ਰੀ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨਾਂ ਲਈ ਸਰਬੱਤ ਦਾ ਭਲਾ ਟਰੱਸਟ ਦੀ ਵੱਡੀ ਪਹਿਲ ਕਦਮੀ

ਮਨਿੰਦਰ ਕੌਰ ਓਬਰਾਏ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੋਂ 107 ਸ਼ਰਧਾਲੂਆਂ ਦੇ ਜਥੇ ਨੂੰ ਝੰਡੀ ਵਿਖਾ ਕੇ ਕੀਤਾ ਰਵਾਨਾ ਚੰਡੀਗੜ੍ਹ – ਮਨੁੱਖਤਾ […]

By 1 min read
ਪੰਜਾਬ

ਆਰੀਅਨਜ਼ ਗਰੁੱਪ ਆਫ ਕਾਲੇਜਿਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਚੰਡੀਗੜ ਨੇ “ਆਈ ਐਮ ਜੇਨਰੇਸ਼ਨ ਇਕਵਲਿਟੀ: ਰਿਯਲਾਈਜਿਂਗ ਵੂਮਨ ਰਾਈਟਸ” ਵਿਸ਼ੇ ਤੇ ਅੱਜ ਆਪਣੇ ਕੈਂਪਸ ਵਿੱਚ ਅੰਤਰਰਾਸ਼ਟਰੀ ਮਹਿਲਾ […]

By 1 min read
ਪੰਜਾਬ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੀਆਂ ਫਲ ਅਤੇ ਸਬਜੀ ਮੰਡੀਆਂ ਦੀ ਅਚਨਚੇਤ ਚੈਕਿੰਗ

ਚੰਡੀਗੜ – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਰਾਜ ਦੀਆਂ ਪ੍ਰਮੁੱਖ 73 ਫਲ ਅਤੇ ਸਬਜੀ ਮੰਡੀਆਂ ਦੀ ਡਵੀਜ਼ਨ ਪੱਧਰ, ਜ਼ਿਲਾ ਪੱਧਰ ਅਤੇ ਸਕੱਤਰ ਮਾਰਕਿਟ […]

By 1 min read
ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਲੋਕਾਂ ਨੂੰ ਭੀੜ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਦਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸਮਰਥਨ

ਰੋਜ਼ਾਨਾ ਆਧਾਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਤਰੀ ਸਮੂਹ ਦਾ ਗਠਨ ਚੰਡੀਗੜ – ਕੋਰੋਨਾਵਾਇਰਸ ਵਿਰੁੱਧ ਸਖ਼ਤ ਚੌਕਸੀ ਵਰਤਣ ਦਾ ਸੱਦਾ ਦਿੰਦਿਆਂ ਮੁੱਖ […]

By 1 min read
ਪੰਜਾਬ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਾਸਤੇ ਮੁਲਾਜ਼ਮਾਂ ਦੇ ਸੇਵਾਕਾਲ ਵਿੱਚ ਇਛੁੱਕ ਵਾਧੇ ਨੂੰ ਖਤਮ ਕਰਨ ਦਾ ਫੈਸਲਾ

ਮੁੱਖ ਮੰਤਰੀ ਨੇ ਮੰਤਰੀਆਂ ਨੂੰ ਆਪਣੇ ਵਿਭਾਗਾਂ ਵਿੱਚ ਭ੍ਰਿਸ਼ਟ ਤੇ ਨਿਕੰਮੇ ਮੁਲਾਜ਼ਮਾਂ ਦੀ ਸ਼ਨਾਖਤ ਕਰਨ ਕੇ ਛਾਂਟੀ ਕਰਨ ਲਈ ਕਿਹਾ ਚੰਡੀਗੜ – ਬਜਟ […]

By 1 min read
ਪੰਜਾਬ

11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਦੁੱਧ ਚੋਆਈ ਦੇ ਨਵੇਂ ਕੀਰਤੀਮਾਨ ਸਥਾਪਤ ਕਰਦੀ ਹੋਈ ਸ਼ਾਨੋ-ਸ਼ੌਕਤ ਨਾਲ ਸਮਾਪਤ

ਲੁਧਿਆਣਾ ਜ਼ਿਲੇ ਦੇ ਪਿੰਡ ਚਿਮਨਾ ਦੇ ਕਿਸਾਨ ਅਮਰਜੀਤ ਸਿੰਘ ਦੀ ਗਾਂ ਨੇ 68.800 ਕਿਲੋ ਗ੍ਰਾਂਮ ਦੁੱਧ ਦੇ ਕੇ ਇਤਿਹਾਸ ਰਚਿਆ ਚੰਡੀਗੜ – ਇਤਿਹਾਸਕ […]

By 1 min read
ਪੰਜਾਬ

4 ਸੂਬਿਆਂ ਵਿੱਚ 2 ਮਹੀਨਿਆਂ ਦੌਰਾਨ 1500 ਕਿਲੋਮੀਟਰ ਪਿੱਛਾ ਕਰਕੇ ਪੁਲਿਸ ਨੇ ਹਾਸਲ ਕੀਤੀ ਸਫਲਤਾ

ਪੰਜਾਬ ਪੁਲਿਸ ਨੇ ਸਾਬਕਾ ਸਰਪੰਚ ਗੁਰਦੀਪ ਦੇ ਕਤਲ ਕੇਸ ਸਮੇਤ ਹੋਰ ਵੱਡੇ ਜੁਰਮਾਂ ਨੂੰ ਸੁਲਝਾਉਣ ਲਈ ਤਿੰਨ ਅਤਿ ਲੋੜੀਂਦੇ ਗੈਂਗਸਟਰਾਂ ਸਮੇਤ 7 ਮੁਲਜਮਾਂ […]

By 1 min read
ਪੰਜਾਬ

ਔਰਤਾਂ ਨੂੰ ਵੱਧ ਅਖਤਿਆਰ ਦੇਣਾ ਸਾਡੀ ਤਰਜੀਹ: ਅਰੁਨਾ ਚੌਧਰੀ

ਪੰਜ ਨਵ ਨਿਯੁਕਤ ਸਟੈਨੋਗ੍ਰਾਫਰਾਂ ਅਤੇ 87 ਕਲਰਕਾਂ ਨੂੰ ਸੌਂਪੇ ਨਿਯੁਕਤੀ ਪੱਤਰ ਚੰਡੀਗੜ – ਔਰਤਾਂ ਨੂੰ ਸਮਰੱਥ ਵਧਾਉਣ ਦੀ ਦਿਸ਼ਾ ਵਿੱਚ ਇਕ ਹੋਰ ਕਦਮ […]

By 1 min read
BREAKING