ਚਰਨਜੀਤ ਚੰਨੀ ਵੱਲੋਂ ਭੀਮ ਰਾਜ ਗਰਗ ਵੱਲੋਂ ਲਿਖੀ ਕਿਤਾਬ ‘ਦ ਇਲਸਟ੍ਰੇਟਿਡ ਹਿਸਟਰੀ ਆਫ਼ ਪੰਜਾਬੀ ਸਿਨੇਮਾ’ ਦੀ ਘੁੰਡ ਚੁਕਾਈ
‘ਪੰਜਾਬੀ ਸਿਨਮੇ ਦਾ ਇਤਿਹਾਸ ਬੇਹੱਦ ਸ਼ਾਨਦਾਰ: ਚੰਨੀ ਚੰਡੀਗੜ – ”ਪੰਜਾਬੀ ਸਿਨਮੇ ਦਾ ਇਤਿਹਾਸ ਹੁਣ ਤੱਕ ਬੇਹੱਦ ਸ਼ਾਨਦਾਰ ਰਿਹਾ ਹੈ। ਬਟਵਾਰੇ ਤੋਂ ਪਹਿਲਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬੀ ਸਿਨੇਮੇ ਨੇ ਇਸ ਖਿੱਤੇ ਦੇ ਲੋਕਾਂ ਦੇ ਰਹਿਣ-ਸਹਿਣ ਅਤੇ ਸਮਾਜਿਕ ਤੇ ਆਰਥਿਕ ਪਹਿਲੂਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਅਜੋਕੇ ਸਮੇਂ […]




