ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈੱਸ ਦੀਆਂ ਟੀਮਾਂ ਦੀ ਚੋਣ ਲਈ ਸਿਲੈਕਸ਼ਨ ਟਰਾਇਲ ਭਲਕੇ
ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ ਚੋਣ ਟਰਾਇਲ ਚੰਡੀਗੜ੍ਹ – ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ (ਮੈਨ/ਵੂਮੈਨ) ਅਤੇ ਆਲ ਇੰਡੀਆ ਸਿਵਲ ਸਰਵਿਸਿਜ਼ ਚੈੱਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਪੰਜਾਬ ਦੀ ਵਾਲੀਬਾਲ (ਮੈਨ/ਵੂਮੈਨ) ਅਤੇ ਚੈਸ ਦੀਆਂ ਟੀਮਾਂ ਦੀ ਚੋਣ ਵਾਸਤੇ ਸਿਲੈਕਸ਼ਨ ਟਰਾਇਲ 29 ਜਨਵਰੀ ਨੂੰ ਕਰਵਾਏ ਜਾ ਰਹੇ ਹਨ। ਖੇਡ ਵਿਭਾਗ ਦੇ ਡਾਇਰੈਕਟਰ ਸ਼੍ਰੀ ਸੰਜੇ ਪੋਪਲੀ ਨੇ […]




