ਕ੍ਰਿਸ ਗੇਲ ਨੇ ਟੀ-20 ਕ੍ਰਿਕਟ ਚ 1000 ਛੱਕੇ ਕੀਤੇ ਪੂਰੇ
ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟਰ ਕ੍ਰਿਸ ਗੇਲ ਨੇ ਟੀ-20 ਕ੍ਰਿਕਟ ‘ਚ 1000 ਛੱਕੇ ਪੂਰੇ ਕਰ ਲਏ ਹਨ। ਗੇਲ ਨੇ ਇਹ ਰਿਕਾਰਡ ਰਾਜਸਥਾਨ ਰਾਇਲਜ਼ ਦੇ ਵਿਰੁੱਧ ਆਈ. ਪੀ. ਐੱਲ. ‘ਚ ਆਬੂ ਧਾਬੀ ਦੇ ਮੈਦਾਨ ‘ਤੇ ਬਣਾਇਆ। ਗੇਲ ਨੇ ਜਦੋ ਆਪਣੀ ਧਮਾਕੇਦਾਰ ਪਾਰੀ ਦੇ ਦੌਰਾਨ 7ਵਾਂ ਛੱਕਾ ਮਾਰਿਆ ਤਾਂ ਇਸ ਦੇ ਨਾਲ ਹੀ ਉਹ ਕ੍ਰਿਕਟ ਜਗਤ ਦੇ ਅਜਿਹੇ […]




