May 4, 2026
#ਖੇਡਾਂ

ਸੂਬਾ ਪੱਧਰ ਦੀ ਖੇਡ ਮੁਕਾਬਲਿਆਂ ਵਿਚ ਤਮਗਾ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਸਕਾਲਰਸ਼ਿਪ ਲਈ 15 ਦਸੰਬਰ ਤਕ ਬਿਨੈ ਮੰਗੇ

ਚੰਡੀਗੜ – ਹਰਿਆਣਾ ਖੇਡ ਅਤੇ ਯੁਵਾ ਮਾਮਲੇ ਵਿਭਾਗ ਨੇ ਸਾਲ 2019-20 ਵਿਚ ਸੂਬਾ ਪੱਧਰ ਦੀ ਖੇਡ ਮੁਕਾਬਲਿਆਂ ਵਿਚ ਤਮਗਾ ਹਾਸਲ