May 7, 2026

ਨਿਊਜ਼ ਅਲਰਟ : ਬਟਾਲਾ ਵਿਖੇ ਨਾਬਾਲਗ ਨਾਲ਼ ਗੈਂਗਰੇਪ

ਬਟਾਲਾ, 13 ਅਕਤੂਬਰ: ਇੱਕ ਸਨਸਨੀ ਖ਼ੇਜ਼ ਮਾਮਲੇ ਵਿੱਚ 4 ਨੌਜਵਾਨਾਂ ਨੇ ਇਕ ਨਾਬਾਲਗ ਲੜਕੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਸ ਇਨ੍ਹਾਂ ਨੌਜਵਾਨਾਂ ਦੀ ਭਾਲ ਕਰ ਰਹੀ ਹੈ।

ਬਿਪਾਸਨਾ ਨਹੀਂ ਹੋਈ ਜਾਂਚ ਏਜੰਸੀ ਅੱਗੇ ਪੇਸ਼

ਚੰਡੀਗੜ੍ਹ 16  ਅਕਤੂਬਰ: ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਬਿਪਾਸਨਾ ਅੱਜ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋਈ। ਉਸਨੇ ਆਪਣੀ ਬਿਮਾਰੀ ਸਬੰਧੀ ਮੈਡੀਕਲ ਰਿਪੋਰਟ ਪੇਸ਼ ਕੀਤੀ ਹੈ।

ਨਿਊਜ਼ ਅਲਰਟ : ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਰਹੀ ਫੇਲ

ਚੰਡੀਗੜ੍ਹ : ਕਿਸਾਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਰਹੀ ਕਾਮਯਾਬ। ਕਿਸਾਨਾਂ ਨੇ ਦਿੱਤਾ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਧਰਨਾ। ਅਧਿਕਾਰੀਆਂ ਦੇ ਸਮਝਾਉਣ ਉੱਪਰੰਤ ਧਰਨਾ ਕੀਤਾ ਸਮਾਪਤ। ਸਿੱਧੂਪੁਰ ਗੁਰੱਪ ਕਰੇਗਾ ਬਾਕੀ ਕਿਸਨ ਜਥੇਬੰਦੀਆਂ ਨਾਲ਼ 21 ਨੂੰ ਮੀਟਿੰਗ