April 23, 2026

ਉੱਤਰੀ ਕੋਰੀਆ ਵਲੋਂ ਫਿਰ ਘੱਟ ਦੂਰੀ ਦੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ

ਸਿਓਲ – ਉੱਤਰੀ ਕੋਰੀਆ ਨੇ ਅੱਜ ਘੱਟ ਦੂਰੀ ਵਾਲੀਆਂ ਦੋ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ| ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸਾਂਝੇ ਅਭਿਆਸ ਦੇ ਵਿਰੋਧ ਵਿੱਚ ਉਹ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਰਿਹਾ ਹੈ| ਇਸੇ ਤਹਿਤ ਇਹ ਉਸ ਦਾ ਤਾਜਾ ਪ੍ਰੀਖਣ ਹੈ| ਦੱਖਣੀ ਕੋਰੀਆ ਦੇ ‘ਜੁਆਇੰਟ ਚੀਫ ਆਫ ਸਟਾਫ’ ਨੇ ਅੱਜ ਕਿਹਾ,”ਫੌਜ ਨੇ ਦੋ ਮਿਜ਼ਾਇਲਾਂ ਨੂੰ […]

70 ਸਾਲਾ ਬਾਅਦ ਜੰਮੂ-ਕਸ਼ਮੀਰ ਨੂੰ ਬਣਾਇਆ ਭਾਰਤ ਦਾ ਅਟੁੱਟ ਹਿੱਸਾ: ਸ਼ਾਹ

ਹੈਦਰਾਬਾਦ – ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹੈਦਰਾਬਾਦ ਦੇ ਨੈਸ਼ਨਲ ਪੁਲਸ ਅਕੈਡਮੀ ਵਿੱਚ ਆਯੋਜਿਤ ਆਈ. ਪੀ. ਐਸ. ਅਧਿਕਾਰੀਆਂ ਦੀ ਪਾਸਿੰਗ ਆਊਟ ਪਰੇਡ ਪ੍ਰੋਗਰਾਮ ਵਿੱਚ ਪਹੁੰਚੇ| ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਪਟੇਲ ਜੀ ਨੂੰ ਅੱਜ ਮੈਂ ਨਿਮਰਤਾ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ 630 ਰਿਆਸਤਾਂ ਨੂੰ ਜੋੜਨ ਦਾ ਕੰਮ ਕੀਤਾ […]

ਮਹਾਰਾਸ਼ਟਰ ਵਿੱਚ ਇਮਾਰਤ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ

ਭਿਵੰਡੀ – ਮਹਾਰਾਸ਼ਟਰ ਦੇ ਭਿਵੰਡੀ-ਨਿਜਾਮਪੁਰ ਵਿੱਚ ਬੀਤੀ ਰਾਤ ਇੱਕ ਚਾਰ ਮੰਜ਼ਲਾਂ ਇਮਾਰਤ ਦੇ ਡਿੱਗ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ| ਇਸ ਇਮਾਰਤ ਦੇ ਮਲਬੇ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ| ਪੁਲੀਸ ਅਤੇ ਐਨ. ਡੀ. ਆਰ. ਐਫ. ਦੀ ਟੀਮ ਰਾਹਤ ਤੇ ਬਚਾਅ […]