ਚੈਂਪੀਅਨ ਬੈਂਗਲੁਰੂ ਨੂੰ ਹਰਾ ਦਿੱਲੀ ਪਹੁੰਚੀ ਦੂਜੇ ਸਥਾਨ ਤੇ
ਦਬੰਗ ਦਿੱਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਘਰੇਲੂ ਪੜਾਅ ‘ਚ ਵੀ ਬਰਕਰਾਰ ਰੱਖਦੇ ਹੋਏ ਪਿਛਲੇ ਚੈਂਪੀਅਨ ਬੈਂਗਲੁਰੂ ਬੁਲਸ ਨੂੰ ਪ੍ਰੋ ਕਬੱਡੀ ਲੀਗ ‘ਚ 7ਵੇਂ ਪੜਾਅ ‘ਚ ਸ਼ਨੀਵਾਰ ਨੂੰ 33-31 ਨਾਲ ਹਰਾ ਦਿੱਤਾ ਤੇ ਦੂਜਾ ਸਥਾਨ ਹਾਸਲ ਕਰ ਲਿਆ ਹੈ। ਦਿੱਲੀ ਦੀ 8 ਮੈਚਾਂ ‘ਚ ਇਹ 6ਵੀਂ ਜਿੱਤ ਹੈ ਤੇ ਉਹ 34 ਅੰਕਾਂ ਦੇ ਨਾਲ ਅੰਕ ਸੂਚੀ […]




