May 7, 2026

ਮਹਾਰਾਸ਼ਟਰ ਤੋਂ ਬਾਅਦ ਹੁਣ ਗੋਆ ਦੀ ਵਾਰੀ : ਸੰਜੇ ਰਾਊਤ

ਮੁੰਬਈ – ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਹੁਣ ਸ਼ਿਵ ਸੈਨਾ ਦੀ ਨਜ਼ਰ ਭਾਜਪਾ ਸ਼ਾਸਿਤ ਗੋਆ ਤੇ ਹੈ| ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਮਹਾਰਾਸ਼ਟਰ ਦੀ ਰਾਜਨੀਤੀ ਖਤਮ ਹੋ ਗਈ ਹੈ, ਹੁਣ ਸਾਡੀ ਨਜ਼ਰ ਗੋਆ ਦੀ ਰਾਜਨੀਤੀ ਤੇ ਹੈ| ਅਸੀਂ ਪੂਰੇ ਦੇਸ਼ ਵਿੱਚ ਗੈਰ-ਭਾਜਪਾ ਮੋਰਚਾ ਬਣਾਉਣਾ ਚਾਹੁੰਦੇ ਹਾਂ| ਇਸ ਦੀ ਸ਼ੁਰੂਆਤ ਮਹਾਰਾਸ਼ਟਰ […]

ਕਿਸਾਨਾਂ ਤੇ ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਲਈ ਸਹਿਕਾਰੀ ਸੁਸਾਇਟੀਆਂ ਵਿੱਚ ਮਿੰਨੀ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ: ਰੰਧਾਵਾ

ਸਹਿਕਾਰਤਾ ਮੰਤਰੀ ਰੰਧਾਵਾ ਤੇ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ‘ਇਹ ਜੋ ਸ਼ਮਸ਼ੇਰ ਸੰਧੂ’ ਪੁਸਤਕ ਲੋਕ ਅਰਪਣ ਚੰਡੀਗੜ੍ਹ – ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬੀ ਸਾਹਿਤ, ਸੰਗੀਤ, ਸੱਭਿਆਚਾਰ ਤੇ ਪੱਤਰਕਾਰੀ ਖੇਤਰ ਦੀ ਨਾਮਵਰ ਸਖਸ਼ੀਅਤ ਸ਼ਮਸ਼ੇਰ ਸੰਧੂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਉਤੇ ਝਾਤ ਪਾਉੰਦੀ ਪੁਸਤਕ ‘ਇਹ ਜੋ ਸ਼ਮਸ਼ੇਰ ਸੰਧੂ’ ਸ਼ੁੱਕਰਵਾਰ ਨੂੰ ਲੋਕ ਅਰਪਣ ਕੀਤੀ […]

ਜਲੰਧਰ ਸੀ.ਆਈ.ਏ ਸਟਾਫ਼-1 ਅਤੇ ਥਾਣਾ ਡਿਵੀਜ਼ਨ 6 ਦੀ ਪੁਲਿਸ ਵੱਲੋਂ ਸਾਂਝੀ ਕਾਰਵਾਈ ‘ਚ 1 ਕਿੱਲੋ 500 ਗ੍ਰਾਮ ਅਫੀਮ ਸਮੇਤ ਇੱਕ ਦੋਸ਼ੀ ਕਾਬੂ

ਜਲੰਧਰ – ਸ਼੍ਰੀ ਗੁਰਪ੍ਰੀਤ ਭੁੱਲਰ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਜਲੰਧਰ ਦੇ ਨਿਰਦੇਸ਼ਾਂ ਅਨੁਸਾਰ ਸੀ.ਆਈ.ਏ.ਸਟਾਫ-1 ਅਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਸਾਂਝੇ ਤੋਰ ਤੇ ਨਸ਼ਾ ਸਮਗਲਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਡਤਾਰ ਕਰਕੇ ਉਸ ਪਾਸੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕਰਕੇ ਵੱਡ ਸਫਲਤਾ ਹਾਸਿਲ ਕੀਤੀ.ਮਿਤੀ 28/11/19 ਨੂੰ ਸੀ.ਆਈ.ਏ ਸਟਾਫ਼-1 ਜਲੰਧਰ ਦੀ ਟੀਮ […]