April 23, 2026

ਕੋਹਲੀ ਨੇ ਪੌਂਟਿੰਗ ਦੇ ਰਿਕਾਰਡ ਦੀ ਬਰਾਬਰੀ ਕੀਤੀ਼

ਕੋਲਕਾਤਾ – ਕ੍ਰਿਕਟ ’ਚ ਬੱਲੇਬਾਜ਼ੀ ਦੇ ਰਿਕਾਰਡਾਂ ਦੀ ਮਿਸਾਲ ਬਣਦੇ ਜਾ ਰਹੇ ਵਿਰਾਟ ਕੋਹਲੀ ਨੇ ਬੰਗਲਾਦੇਸ਼ ਖ਼ਿਲਾਫ਼ ਅੱਜ ਇੱਥੇ ਦੂਜੀ ਪਾਰੀ ’ਚ ਸੈਂਕੜਾ ਬਣਾ ਕੇ ਕਪਤਾਨ ਦੇ ਰੂਪ ਵਿਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਰੂਪਾਂ ਨੂੰ ਮਿਲਾ ਕੇ ਸਭ ਤੋਂ ਵੱਧ 41 ਸੈਂਕੜੇ ਬਣਾਉਣ ਵਾਲੇ ਆਸਟਰੇਲਿਆਈ ਖਿਡਾਰੀ ਰਿੱਕੀ ਪੌਂਟਿੰਗ ਦੀ ਬਰਾਬਰੀ ਕੀਤੀ। ਕੋਹਲੀ ਦੇ ਕਰੀਅਰ ਦਾ […]

ਕੋਹਲੀ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼

ਕੋਲਕਾਤਾ – ਵਿਰਾਟ ਕੋਹਲੀ ਨੇ ਗੁਲਾਬੀ ਗੇਂਦ ਦੀ ਪ੍ਰੀਖਿਆ ’ਚ ਖ਼ਰਾ ਉਤਰਦੇ ਹੋਏ ਅੱਜ ਇੱਥੇ ਬਿਹਤਰੀਨ ਸੈਂਕੜਾ ਬਣਾਇਆ ਜਦੋਂਕਿ ਇਸ਼ਾਂਤ ਸ਼ਰਮਾ ਨੇ ਲਗਾਤਾਰ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਤਜਰਬੇਕਾਰ ਮੁਸ਼ਫਿਕੁਰ ਰਹੀਮ ਦੀ ਵਧੀਆ ਪਾਰੀ ਨੇ ਭਾਰਤ ਦਾ ਬੰਗਲਾਦੇਸ਼ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਤੀਜੇ ਦਿਨ ਤੱਕ ਵਧਾ ਦਿੱਤਾ।ਕੋਹਲੀ ਨੇ 194 ਗੇਂਦਾਂ ’ਤੇ 136 ਦੌੜਾਂ […]

ਵਿਜੇਂਦਰ ਨੇ ਲਗਾਤਾਰ 12ਵਾਂ ਪੇਸ਼ੇਵਰ ਖ਼ਿਤਾਬ ਜਿੱਤਿਆ

ਭਾਰਤੀ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਨੇ ਘਾਨਾ ਦੇ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਚਾਰਲਜ਼ ਅਡਾਮੂ ਨੂੰ ਹਰ ਕੇ ਲਗਾਤਾਰ 12ਵੀਂ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਪੇਸ਼ੇਵਰ ਸਰਕਟ ’ਚ ਉਸ ਦੀ ਚਾਰ ਸਾਲਾਂ ਦੀ ਜੇਤੂ ਮੁਹਿੰਮ ਜਾਰੀ ਰਹੀ।ਓਲੰਪਿਕ ਕਾਂਸੀ ਤਗ਼ਮਾ ਜੇਤੂ 34 ਸਾਲਾ ਵਿਜੇਂਦਰ ਡਬਲਿਊਬੀਓ ਏਸ਼ੀਆ ਪੈਸਫਿਕ ਤੇ ਓਰੀਐਂਟਲ ਸੁਪਰ ਮਿਡਲਵੇਟ ਖ਼ਿਤਾਬ ਜਿੱਤ ਚੁੱਕਿਆ ਹੈ। ਵਿਜੇਂਦਰ […]