May 24, 2026

ਮੋਦੀ ਵੱਲੋਂ ਸ੍ਰੀਲੰਕਾ ਨੂੰ 45 ਕਰੋੜ ਡਾਲਰ ਕਰਜ਼ਾ ਦੇਣ ਦਾ ਐਲਾਨ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀਲੰਕਾ ਨੂੰ 45 ਕਰੋੜ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ’ਚ ਅਤਿਵਾਦ ਨਾਲ ਸਿੱਝਣ ਲਈ ਪੰਜ ਕਰੋੜ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਗੋਟਬਾਯਾ ਰਾਜਪਕਸਾ ਨਾਲ ਮੀਟਿੰਗ ਦੌਰਾਨ ਸਮੁੰਦਰੀ ਸੁਰੱਖਿਆ, ਤਾਮਿਲ ਘੱਟ ਗਿਣਤੀਆਂ ਦੀਆਂ ਮੰਗਾਂ, ਮਛੇਰਿਆਂ ਦੇ ਮਸਲੇ […]

ਅਭਿਮਨਿਊ ਦਾ ਵਰਲਡ ਰਿਕਾਰਡ

ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇਕ ਮੁਕਾਬਲੇ ‘ਚ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਇਤਿਹਾਸ ਰਚ ਦਿੱਤਾ ਹੈ। ਹਰਿਆਣਾ ਖਿਲਾਫ ਖੇਡਦੇ ਹੋਏ ਹੋਏ ਉਸ ਨੇ ਕਰਨਾਟਕ ਵੱਲੋਂ ਇਕ ਓਵਰ ਭਾਵ ਕਿ 6 ਗੇਂਦਾਂ ‘ਚ 5 ਵਿਕਟਾਂ ਲਈਆਂ। ਉਸ ਨੇ ਹੈਟ੍ਰਿਕ ਸਮੇਤ 5 ਵਿਕਟਾਂ ਲਈਆਂ ਹਨ। ਇਹ ਸਾਰੀਆਂ ਵਿਕਟਾਂ ਉਸ ਨੇ ਆਖ਼ਰੀ ਓਵਰ ‘ਚ ਹੀ ਝਟਕੀਆਂ ਅਤੇ […]

ਅਮਰੀਕਾ ਨੇ ਅਫਗਾਨ-ਤਾਲਿਬਾਨ ਨਾਲ ਵਾਰਤਾ ਫਿਰ ਤੋਂ ਕੀਤੀ ਸ਼ੁਰੂ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਅਮਰੀਕਾ ਨੇ ਤਾਲਿਬਾਨ ਵਿਧ੍ਰੋਹੀਆਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਟਰੰਪ ਨੇ ਅਮਰੀਕੀ ਫੌਜੀਆਂ ਦੇ ਨਾਲ ਥੈਂਕਸਗੀਵਿੰਗ ਡੇਅ ਦੀਆਂ ਛੁੱਟੀਆਂ ਮਨਾਉਣ ਲਈ ਬਿਨਾਂ ਕਿਸੇ ਐਲਾਨ ਦੇ ਅਫਗਾਨਿਸਤਾਨ ਦੀ ਯਾਤਰਾ ‘ਤੇ ਆਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਖਿਆ ਕਿ ਤਾਲਿਬਾਨ ਇਕ ਸਮਝੌਤਾ ਕਰਨਾ ਚਾਹੁੰਦਾ ਹੈ […]