May 7, 2026

ਪ੍ਰੇਮ ਅਤੇ ਸਦਭਾਵਨਾ ਨਾਲ ਮਨਾਈ ਗਈ ਕ੍ਰਿਸਮਸ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਦੁਨੀਆਂ ਦੇ 1.3 ਅਰਬ ਕੈਥੋਲਿਕਾਂ ਲਈ ਬੁੱਧਵਾਰ ਨੂੰ ਕ੍ਰਿਸਮਸ ਮੌਕੇ ‘ਬਿਨਾਂ ਸ਼ਰਤ ਪ੍ਰੇਮ’ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ,‘‘ਰੱਬ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ। ਸਾਡੇ ’ਚੋਂ ਜੋ ਸਭ ਤੋਂ ਬੁਰਾ ਹੈ, ਉਸ ਨਾਲ ਵੀ ਰੱਬ ਪ੍ਰੇਮ ਕਰਦਾ ਹੈ।’’ ਉਧਰ ਦੁਨੀਆਂ ਭਰ ’ਚ ਵੀ ਕ੍ਰਿਸਮਸ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ […]

ਰਣਜੀ ਟਰਾਫ਼ੀ ਧਵਨ ਦਾ ਸੈਂਕੜਾ, ਦਿੱਲੀ ਦੀ ਸ਼ਾਨਦਾਰ ਸ਼ੁਰੂਆਤ

ਨਵੀਂ ਦਿੱਲੀ – ਲੈਅ ਵਿੱਚ ਪਰਤੇ ਸ਼ਿਖਰ ਧਵਨ ਦੀਆਂ 137 ਦੌੜਾਂ ਦੀ ਬਦੌਲਤ ਦਿੱਲੀ ਨੇ ਹੈਦਰਾਬਾਦ ਖ਼ਿਲਾਫ਼ ਰਣਜੀ ਟਰਾਫ਼ੀ ਇਲੀਟ ਗਰੁੱਪ ‘ਏ’ ਮੈਚ ਦੇ ਪਹਿਲੇ ਦਿਨ ਛੇ ਵਿਕਟਾਂ ’ਤੇ 269 ਦੌੜਾਂ ਬਣਾਈਆਂ। ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਤੇ ਪ੍ਰਤਿਭਾਸ਼ਾਲੀ ਬੱਲੇਬਾਜ਼ ਪ੍ਰਿਥਵੀ ਸ਼ਾਅ ਮੁੰਬਈ ਵਿੱਚ ਖੇਡੇ ਗਏ ਗਰੁੱਪ ‘ਬੀ’ ਦੇ ਮੈਚ ਵਿੱਚ ਰੇਲਵੇ ਖ਼ਿਲਾਫ਼ ਚੱਲ […]

ਆਕਲੈਂਡ ਟੈਨਿਸ ਟੂਰਨਾਮੈਂਟ ਤੋਂ ਹਟੀ ਆਂਦਰੀਸਕੂ

ਯੂਐੱਸ ਓਪਨ ਚੈਂਪੀਅਨ ਬਿਆਂਕਾ ਆਂਦਰੀਸਕੂ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਆਸਟਰੇਲੀਅਨ ਓਪਨ ਦੇ ਅਭਿਆਸ ਟੂਰਨਾਮੈਂਟ ਆਕਲੈਂਡ ਡਬਲਯੂਟੀਏ ਟੈਨਿਸ ਕਲਾਸਿਕ ਤੋਂ ਹਟ ਗਈ। ਇਸ ਸਾਲ ਵਿਸ਼ਵ ਦਰਜਾਬੰਦੀ ਵਿੱਚ 152ਵੇਂ ਤੋਂ ਪੰਜਵੇਂ ਨੰਬਰ ’ਤੇ ਪਹੁੰਚਣ ਵਾਲੀ ਕੈਨੇਡਾ ਦੀ 19 ਸਾਲਾ ਮੁਟਿਆਰ ਨੂੰ ਆਕਲੈਂਡ ਵਿੱਚ ਸਿਖਰਲਾ ਦਰਜਾ ਦਿੱਤਾ ਗਿਆ ਸੀ। ਪ੍ਰਬੰਧਕਾਂ ਨੇ ਸੰਖੇਪ ਬਿਆਨ ਵਿੱਚ ਕਿਹਾ ਕਿ […]