July 9, 2026

ਅਤਿਵਾਦ ਖ਼ਿਲਾਫ਼ ਜੰਗ ਇਕ ਮੰਚ ਤੋਂ ਲੜਨ ਦੀ ਲੋੜ: ਬਾਜਵਾ

ਇਸਲਾਮਾਬਾਦ – ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਜੰਗ ਨੂੰ ਇਕ ਮੰਚ ਤੋਂ ਮਜ਼ਬੂਤ ਹੋ ਕੇ ਲੜਿਆ ਜਾਣਾ ਚਾਹੀਦਾ ਹੈ ਤਾਂ ਹੀ ਮੁਲਕ ਤੇ ਖਿੱਤੇ ’ਚ ਸਥਾਈ ਸ਼ਾਂਤੀ ਪ੍ਰਾਪਤੀ ਦੇ ਟੀਚੇ ਵੱਲ ਵਧਿਆ ਜਾ ਸਕਦਾ ਹੈ। ਜਨਰਲ ਬਾਜਵਾ ਦੀ ਇਹ ਟਿੱਪਣੀ ਉਸ ਮੁਹਿੰਮ ਦੀ ਤੀਜੀ ਵਰ੍ਹੇਗੰਢ ਮੌਕੇ […]

ਆਸਟਰੇਲੀਆ ’ਤੇ ਜਿੱਤ ਨਾਲ ਭਾਰਤ ਦਾ ਹੌਸਲਾ ਵਧੇਗਾ: ਮਿਤਾਲੀ

ਭਾਰਤ ਦੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਸਪਿੰਨਰ ਪੂਨਮ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਹਿਲੇ ਮੈਚ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਹਰਾਉਣ ਨਾਲ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਹੌਸਲਾ ਕਾਫ਼ੀ ਵਧੇਗਾ। ਪੂਨਮ ਦੀਆਂ ਚਾਰ ਵਿਕਟਾਂ ਦੀ ਬਦੌਲਤ ਭਾਰਤ ਨੇ ਮੇਜ਼ਬਾਨ ਆਸਟਰੇਲੀਆ ਨੂੰ ਪਹਿਲੇ ਮੈਚ ਵਿੱਚ 17 ਦੌੜਾਂ ਨਾਲ […]

ਦਹੀਆ ਨੇ ਸੋਨ ਤਗ਼ਮਾ ਜਿੱਤਿਆ, ਬਜਰੰਗ ਨੇ ਚਾਂਦੀ

ਦਿੱਲੀ – ਭਾਰਤ ਦੇ ਰਵੀ ਦਹੀਆ ਨੇ ਏੇਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਪੁਰਸ਼ਾਂ ਦੇ ਫਰੀਸਟਾਈਲ ਦੇ 57 ਕਿਲੋ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦੋਂਕਿ ਬਜਰੰਗ ਪੂਨੀਆ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦਹੀਆ ਨੇ ਤਾਜਕਿਸਤਾਨ ਦੇ ਹਿਕਮਾਤੁਲੋ ਵੋਹਿਦੋਵ ਨੂੰ ਤਕਨੀਕੀ ਆਧਾਰ ’ਤੇ 10-0 ਨਾਲ ਸ਼ਿਕਸਤ ਦਿੱਤੀ। ਬਜਰੰਗ ਪੂਨੀਆ 65 ਕਿਲੋ ਵਰਗ ਵਿੱਚ ਜਾਪਾਨ ਦੇ ਤਾਕੁਤੋ […]