Owner left 50 Lakh Dollars for pet
ਮਾਲਕ ਨੇ ਆਪਣੇ ਪਾਲਤੂ ਕੁੱਤੇ ਲਈ ਛੱਡੀ 36 ਕਰੋੜ ਰੁਪਏ ਦੀ ਜਾਇਦਾਦ ਨੈਸ਼ਵਿਲੇ – ਅਮਰੀਕਾ ਦੇ ਨੈਸ਼ਵਿਲੇ ਵਾਸੀ ਇਕ ਵਿਅਕਤੀ ਨੇ ਬਾਰਡਰ ਕੋਲੀ ਨਸਲ ਦੇ ਆਪਣੇ ਪਾਲਤੂ ਕੁੱਤੇ ‘ਲੁਲੂ’ ਲਈ 36 ਕਰੋੜ ਰੁਪਏ ਦੀ ਜਾਇਦਾਦ ਛੱਡੀ ਹੈ। ‘ਲੁਲੂ’ ਦੀ ਦੇਖਰੇਖ ਕਰਨ ਵਾਲੀ ਮਾਰਥਾ ਬਰਟਨ ਨੇ ਦੱਸਿਆ ਕਿ ਕੁੱਤੇ ਦੇ ਮਾਲਕ ਬਿਲ ਡੋਰਿਸ ਸਫਲ ਕਾਰੋਬਾਰੀ ਸਨ […]




