May 27, 2026

ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਦ ‘ਤੇ ਲਾਈ ਰੋਕ

ਵਧੀਆਂ ਕੀਮਤਾਂ ਕਾਰਨ ਚੁੱਕਿਆ ਕਦਮ ਨਵੀਂ ਦਿੱਲੀ – ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਅੱਜ ਇਕ ਵੱਡਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੀ ਬਰਾਮਦ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਕੇਂਦਰੀ ਵਪਾਰ ਤੇ ਸਨਅਤ ਮੰਤਰਾਲੇ ਨੇ ਪਿਆਜ਼ ਦੀ ਬਰਾਮਦ ਨੀਤੀ ‘ਚ ਸੋਧ ਕੀਤਾ ਹੈ। ਇਸ […]

ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ-ਕਾਤਲ ਕਾਬੂ

ਗੜ੍ਹਸ਼ੰਕਰ -ਕਰੀਬ ਡੇਢ ਸਾਲ ਪਹਿਲਾਂ ਸਥਾਨਕ ਤਹਿਸੀਲ ਦੇ ਪਿੰਡ ਚੱਕ ਫੁੱਲੂ ਦੇ ਛੱਪੜ ਵਿਚ ਕਤਲ ਕਰਕੇ ਸੁੱਟੇ ਨੌਜਵਾਨ ਦੇ ਕਾਤਲ ਨੂੰ ਸਥਾਨਕ ਪੁਲੀਸ ਨੇ ਫੜਨ ਦਾ ਦਾਅਵਾ ਕੀਤਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਤੀਸ਼ ਕੁਮਾਰ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ 22 ਅਪਰੈਲ 2018 ਨੂੰ ਪਿੰਡ ਚੱਕ ਫੁੱਲੂ ਦੇ ਛੱਪੜ ਵਿਚੋਂ […]

ਪੱਤਰਕਾਰ ਕੁਲਜੀਤ ਢੀਂਗਰਾ ‘ਤੇ ਪੀ.ਆਰ.ਟੀ.ਸੀ. ਦੇ ਡਰਾਈਵਰ ਤੇ ਕੰਡਕਟਰ ਵੱਲੋਂ ਹਮਲਾ-ਗੰਭੀਰ ਜ਼ਖ਼ਮੀ

ਰਾਮਪੁਰਾ ਫੂਲ – ਸ਼ਹਿਰ ਦੇ ਨਾਮੀ ਪੱਤਰਕਾਰ ਕੁਲਜੀਤ ਸਿੰਘ ਢੀਂਗਰਾ ਤੇ ਕੱਲ ਦੁਪਿਹਰ ਪੀ ਆਰ ਟੀ ਸੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਬਠਿੰਡਾ-ਚੰਡੀਗੜ੍ਹ ਸ਼ਾਹ ਮਾਰਗ ‘ਤੇ ਬਣੇ ਟੀ ਪੁਆਇੰਟ ਨੇੜੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਹ ਇਸ ਸਮੇਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਜੇਰੇ ਇਲਾਜ ਹਨ। ਸ਼੍ਰੀ ਕੁਲਜੀਤ ਢੀਂਗਰਾ ਨੇ ਦੱਸਿਆ ਕਿ […]