June 18, 2026

ਮੋਦੀ ਵਲੋਂ ਭਾਰਤ ਦਾ ਅਕਸ਼ੈ ਊਰਜਾ ਉਤਪਾਦਨ ਟੀਚਾ ਦੁੱਗਣੇ ਤੋਂ ਵੀ ਵੱਧ ਕਰਨ ਦਾ ਵਾਅਦਾ

ਸੰਯੁਕਤ ਰਾਸ਼ਟਰ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਵਾਯੂ ਐਮਰਜੈਂਸੀ ਨਾਲ ਨਜਿੱਠਣ ਲਈ ਲੋਕਾਂ ਨੂੰ ਆਪਣੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ ਲਈ ਆਲਮੀ ਲਹਿਰ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਭਾਰਤ ਵਲੋਂ ਆਪਣੇ ਅਕਸ਼ੈ ਉੂਰਜਾ ਉਤਪਾਦਨ ਦੇ ਟੀਚੇ ਨੂੰ ਦੁੱਗਣੇ ਤੋਂ ਵੀ ਵੱਧ 450 ਗੀਗਾਵਾਟਸ ਕਰਨ ਦਾ ਵਾਅਦਾ ਕੀਤਾ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ […]

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ।

ਫਰੀਦਕੋਟ – 12ਵੀਂ ਸਦੀ ਦੇ ਮਹਾਨ ਸੂਫੀ ਦਰਵੇਸ਼ ਸ਼ੇਖ ਬਾਬਾ ਫਰੀਦ ਜਿੰਨਾਂ ਸਾਰੀ ਮਾਨਵ ਜਾਤੀ ਨੂੰ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਦਾ ਮਹਾਨ ਉਪਦੇਸ਼ ਦਿੱਤਾ। ਉਨਾਂ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ ਵਿਖੇ 18 ਤੋਂ 28 ਸਤੰਬਰ ਤੱਕ ਮਨਾਏ […]

ਪਾਕਿ ਵੱਲੋਂ ਬਾਲਾਕੋਟ ‘ਚ ਮੁੜ ਅੱਤਵਾਦੀ ਸਰਗਰਮੀਆਂ ਸ਼ੁਰੂ : ਫ਼ੌਜ ਮੁਖੀ ਸ੍ਰੀ ਰਾਵਤ

ਚੇਨਈ – ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਨੇਅੱਜ ਇੱਕ ਸਮਾਗਮ ਮੌਕੇ ਕਿਹਾ ਕਿ ਬਾਲਾਕੋਟ ‘ਚ ਅੱਤਵਾਦੀ ਫਿਰ ਸਰਗਰਮ ਹੋ ਗਏ ਹਨ। ਚੇਨਈ ‘ਚ ਇੱਕਪ੍ਰੋਗਰਾਮ ਵਿੱਚ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਨੇ ਏਅਰਸਟਰਾਈਕ ਦੌਰਾਨ ਬਾਲਾਕੋਟ ‘ਚ ਅੱਤਵਾਦੀਕੈਂਪਾਂ ਨੂੰ ਨਸ਼ਟ ਕਰ ਦਿੱਤਾ ਸੀ ਪਰ ਪਿਛਲੇ 8 ਮਹੀਨਿਆਂ ‘ਚ ਪਾਕਿਸਤਾਨ ਨੇ ਇਸ ਜਗ੍ਹਾ ਫਿਰ ਤੋਂਅੱਤਵਾਦੀ ਗਤੀਵਿਧੀਆਂ ਸ਼ੁਰੂ […]