May 7, 2026

ਹਾਂਗ ਕਾਂਗ ’ਚ ਪਾਬੰਦੀਆਂ ਦੇ ਬਾਵਜੂਦ ਜਮਹੂਰੀਅਤ ਪੱਖੀਆਂ ਵੱਲੋਂ ਮੁਜ਼ਾਹਰਾ

ਹਾਂਗ ਕਾਂਗ – ਹਾਂਗ ਕਾਂਗ ਵਿੱਚ ਅੱਜ ਹਜ਼ਾਰਾਂ ਵਾਸੀਆਂ ਨੇ ਚੀਨ ਦੀਆਂ ਨੀਤੀਆਂ ਵਿਰੁੱਧ ਪੁਲੀਸ ਵੱਲੋਂ ਛੱਡੀ ਅੱਥਰੂ ਗੈਸ ਦੀ ਪ੍ਰਵਾਹ ਨਾ ਕਰਦਿਆਂ ਪਾਬੰਦੀਆਂ ਤੋੜਦਿਆਂ ਮਾਰਚ ਕੱਢਿਆ। ਇਹ ਮਾਰਚ ਵਿਸ਼ਵ ਪੱਧਰ ਉੱਤੇ ਹਾਂਗ ਕਾਂਗ ਵਾਸੀਆਂ ਦੀ ਹਮਾਇਤ ਵਿੱਚ ਉਲੀਕੇ ਪ੍ਰੋਗਰਾਮ ਦਾ ਹਿੱਸਾ ਸੀ। ਹਾਂਗ ਕਾਂਗ ਦੇ ਜਮਹੂਰੀਅਤ ਪੱਖੀ ਅੰਦੋਲਨਕਾਰੀਆਂ ਨੇ ਐਤਵਾਰ ਨੂੰ ਚੀਨ ਦੇ ਏਕਾਅਧਿਕਾਰਵਾਦ […]

ਸਾਡਾ ਦੇਸ਼ ਇੱਕ ਗੁਲਦਸਤਾ ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਨੇ : ਪਰਨੀਤ ਕੌਰ

ਪਟਿਆਲਾ – ਪੰਜਾਬੀ ਯੂਨੀਵਰਸਿਟੀ ‘ਚ ਅੱਜ ਮਹਾਰਾਜਾ ਅਗਰਸੈਨ ਦੇ 5143ਵੇਂ ਜਨਮ ਦਿਵਸ ਮੌਕੇ ਯੂਨੀਵਰਸਿਟੀ ਦੀ ਮਹਾਰਾਜਾ ਅਗਰਸੈਨ ਚੇਅਰ ਵੱਲੋਂ ਪ੍ਰੋਗਰਾਮ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਨੇ ਅਗਰਸੈਨ ਸਮਾਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡਾ ਦੇਸ਼ ਇੱਕ ਗੁਲਦਸਤਾ ਹੈ ਜਿੱਥੇ ਹਰ ਧਰਮ ਸਮਾਜ ਦੇ ਲੋਕ ਰਹਿੰਦੇ ਹਨ। […]

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਵੱਲੋਂ ਲੋਕਾਂ ਨੂੰ ਪਲਾਸਟਿਕ ਖ਼ਿਲਾਫ਼ ਮੁਹਿੰਮ ‘ਚ ਸ਼ਾਮਲ ਹੋਣ ਦਾ ਸੱਦਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੂਸਰੇ ਕਾਰਜਕਾਲ ‘ਚ ਐਤਵਾਰ ਨੂੰ ਚੌਥੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰ ਨੇ ਆਪਣੇ ਸੰਬੋਧਨ ‘ਚ ਦਿਵਾਲੀ ‘ਤੇ ਪਟਾਕੇ ਛੱਡ ਕੇ ਦੂਸਰਿਆਂ ਦੀਆਂ ਪਰੇਸ਼ਾਨੀਆਂ ਦਾ ਖ਼ਿਆਲ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੋ ਅਕਤੂਬਰ ਨੂੰ ਸਾਰੇ ਦੇਸ਼ਵਾਸੀ ਸਿੰਗਲ ਯੂਜ਼ ਪਲਾਸਟਿਕ […]